yaari sache yaara di bde nassiba naal hai mildi sajna,
kde kujh na luka rakhiye,gall keh daiya har dil di sajna,
oh yaar kahda jo yaara to gall luka jaave,
yaar ta oh khave jo dukha vich b sath puga jave,
gam vele yaar di bah vich hi a jannat mildi sajna,
ਯਾਰੀ ਸਚੇ ਯਾਰਾ ਦੀ ਬੜੇ ਨਸੀਬਾ ਨਾਲ ਹੈ ਮਿਲਦੀ ਸਜਣਾ,kde kujh na luka rakhiye,gall keh daiya har dil di sajna,
oh yaar kahda jo yaara to gall luka jaave,
yaar ta oh khave jo dukha vich b sath puga jave,
gam vele yaar di bah vich hi a jannat mildi sajna,
ਕਦੇ ਕੁਝ ਨਾ ਲੁਕਾ ਰਖਿਏ, ਗਲ ਕਹ ਦੀਆ ਹਰ ਦਿਲ ਦੀ ਸਜਣਾ,
ਓਹ ਯਾਰ ਕਾਹਦਾ ਜੋ ਯਾਰਾ ਤੋ ਗਲ ਲੁਕਾ ਜਾਵੇ ,
ਯਾਰ ਤਾ ਓਹ ਕਹਾਵੇ ਜੋ ਦੁਖਾ ਵਿਚ ਵੀ ਸਾਥ ਪੁਗਾ ਜਾਵੇ,
ਗਮ ਵੇਲੇ ਯਾਰ ਦੀ ਬਾਹ ਵਿਚ ਹੀ ਏ ਜਨ੍ਨਤ ਮਿਲਦੀ ਸਜਣਾ,
Post a Comment