Best Punjabi Shayari: www.PunjabiSayar.Blogspot.com

sai ram

0 comments

ਕੀ ਕੀ ਸੋਚੇਯਾ ਤੇਨੁ ਹਾਸਿਲ ਕਰਨ ਲਈ
ਪਰ ਤੂ ਕੀ ਕੀ ਨਹੀ ਕੀਤਾ  ਸਾਨੂ ਖਾਰਿਜ਼ ਕਰਨ ਲਈ
 ਅਸੀਂ ਤੇਰੇ ਆ ਤੇਰੇ ਰਹਨਾ ਏ
ਸਾਨੂ ਪਤਾ ਤੂ ਸਾਡੀ ਵੀ ਜੇ   ਹੋ ਜਾਂਦੀ
ਫੇਰ ਵੀ  ਤੇਰੀ ਅਖ ਨੇ ਗੈਰਾ ਤੇ ਰਹਨਾ ਏ
ਕੀ ਸ਼ੋਣਾ ਕੀ ਜਾਗਨਾ ਬਾਸ ਪਲੇ ਰੋਨਾ ਏ
ਉਜਾੜ ਗਈ  ਤੇ ਚੰਗਾ ਏ ...............
ਤੇਰੇ ਸੰਗ ਵਸਕੇ ਵੀ ਕੀ ਲੇਣਾ ਏ
ਰੂਬੀ ਮਾਖਦੀ ਮੇਨੂ ਸਮਾ ਚਲ ਦਾ ਮੰਦਾ ਏ 
ਉਜਾੜ ਗਇਆ ਤੇ ਕੀ ਹੋਏਆ ਬੇਇਜ਼ਤੇਆ  ਨਾਲੋ ਚੰਗਾ ਏ
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht