sai sai bolan de naal sai nahio milda a,
udo tak na sai tenu milna...
jdo tak rah tang tere is kale dil da a,
sai ta hai har jagah, har rah te sai a,
dharti vich b sai, akash vich b sai,
udo tak na sai tenu milna...
jdo tak rah tang tere is kale dil da a,
sai ta hai har jagah, har rah te sai a,
dharti vich b sai, akash vich b sai,
hai har ik baat vich,tere har ik sah ch sai a,
j pauna a sai nu ik kamm kar lai,
apne dil vich sab lai pyar bhar lai,
keh sab tere ne apne na koi b begana a,
pyar te sardha naal sai da bda hi yarana a,
jdo kise da tenu milke dil khilda a,
ta samjhi har ik dil vich sai tenu milda a,
har ik dil vich sai tenu milda a....
j pauna a sai nu ik kamm kar lai,
apne dil vich sab lai pyar bhar lai,
keh sab tere ne apne na koi b begana a,
pyar te sardha naal sai da bda hi yarana a,
jdo kise da tenu milke dil khilda a,
ta samjhi har ik dil vich sai tenu milda a,
har ik dil vich sai tenu milda a....
ਸਾਈ ਸਾਈ ਬੋਲਣ ਦੇ ਨਾਲ ਸੀ ਨਹੀਓ ਮਿਲਦਾ ਏ,
ਉਦੋ ਤਕ ਨਾ ਸਾਈ ਤੇਨੁ ਮਿਲਣਾ...
ਜਦੋ ਤਕ ਰਾਹ ਤੰਗ ਤੇਰੇ ਇਸ ਕਾਲੇ ਦਿਲ ਦਾ ਏ,
ਸਾਈ ਤਾ ਹੈ ਹਰ ਜਗਾਹ, ਹਰ ਰਾਹ ਤੇ ਸਾਈ ਏ,
ਧਰਤੀ ਵਿਚ ਵੀ ਸਾਈ, ਆਕਾਸ਼ ਵਿਚ ਵੀ ਸਾਈ,
ਉਦੋ ਤਕ ਨਾ ਸਾਈ ਤੇਨੁ ਮਿਲਣਾ...
ਜਦੋ ਤਕ ਰਾਹ ਤੰਗ ਤੇਰੇ ਇਸ ਕਾਲੇ ਦਿਲ ਦਾ ਏ,
ਸਾਈ ਤਾ ਹੈ ਹਰ ਜਗਾਹ, ਹਰ ਰਾਹ ਤੇ ਸਾਈ ਏ,
ਧਰਤੀ ਵਿਚ ਵੀ ਸਾਈ, ਆਕਾਸ਼ ਵਿਚ ਵੀ ਸਾਈ,
ਹੈ ਹਰ ਇਕ ਬਾਤ ਵਿਚ,ਤੇਰੇ ਹਰ ਇਕ ਸਾਹ ਚ ਸਾਈ ਏ,
ਜੇ ਪਾਉਣਾ ਏ ਸਾਈ ਨੂ ਇਕ ਕੰਮ ਕਰ ਲੈ,
ਆਪਣੇ ਦਿਲ ਵਿਚ ਸਬ ਲਈ ਪ੍ਯਾਰ ਭਰ ਲੈ,
ਕਹ ਸਬ ਤੇਰੇ ਨੇ ਆਪਣੇ ਨਾ ਕੋਈ ਵੀ ਬੇਗਾਨਾ ਏ,
ਪ੍ਯਾਰ ਤੇ ਸਰਧਾ ਨਾਲ ਸਾਈ ਦਾ ਬੜਾ ਹੀ ਯਾਰਾਨਾ ਏ,
ਜਦੋ ਕਿਸੇ ਦਾ ਤੇਨੁ ਮਿਲਕੇ ਦਿਲ ਖਿਲਦਾ ਏ,
ਤਾ ਸਮਝੀ ਹਰ ਇਕ ਦਿਲ ਵਿਚ ਸਾਈ ਤੇਨੁ ਮਿਲਦਾ ਏ,
ਹਰ ਇਕ ਦਿਲ ਵਿਚ ਸਾਈ ਤੇਨੁ ਮਿਲਦਾ ਏ....
ਆਪਣੇ ਦਿਲ ਵਿਚ ਸਬ ਲਈ ਪ੍ਯਾਰ ਭਰ ਲੈ,
ਕਹ ਸਬ ਤੇਰੇ ਨੇ ਆਪਣੇ ਨਾ ਕੋਈ ਵੀ ਬੇਗਾਨਾ ਏ,
ਪ੍ਯਾਰ ਤੇ ਸਰਧਾ ਨਾਲ ਸਾਈ ਦਾ ਬੜਾ ਹੀ ਯਾਰਾਨਾ ਏ,
ਜਦੋ ਕਿਸੇ ਦਾ ਤੇਨੁ ਮਿਲਕੇ ਦਿਲ ਖਿਲਦਾ ਏ,
ਤਾ ਸਮਝੀ ਹਰ ਇਕ ਦਿਲ ਵਿਚ ਸਾਈ ਤੇਨੁ ਮਿਲਦਾ ਏ,
ਹਰ ਇਕ ਦਿਲ ਵਿਚ ਸਾਈ ਤੇਨੁ ਮਿਲਦਾ ਏ....
Post a Comment