ਹੀਰ ਦੇ ਨਾਮ ਨਾਲ ਨਾ ਜੋੜੋ ............ਅੱਜ ਕਲ ਦੀਆ ਹੀਰਾ ਨੂ
ਅਵ੍ਵੇ ਹਵਾ ਵਿਚ ਨਾ ਉਡਾਓ ,, ਬਾਪੁ ਦੀ ਪੱਗ ਦੀਆ ਪਾਟਿਆ ਲੀਰਾ ਨੂ
ਕੀ ਹੋਯਾ ਜੇ ਮਾਂ ਦੀ ਮਮਤਾ ਹਾਰ ਗਈ ,, ਓਹ ਕੀ ਕਰੇ ਬੇਕਦਰੀਆ ਧੀਆ ਦਾ
ਬਾਪੁ ਖੇਤਾ ਵਿੱਚ ,, ਵਿੱਚ ਕਮ ਕਰਦਾ ਹਾਰ ਗਇਆ
ਸਮੇ ਦੀ ਮਾਰ ਨੂ ਕੀ ਕਰੋ ....ਪੁਤ ਵੇਲੜ ਮਾਰ ਗਇਆ
ਸਾਰਾ ਦਿਨ ਖਾਕੇ ਧਕੇ , ਘਰ ਦਾ ਖਰਚਾ ਚਲਦਾ ਨੀ
ਪੁਤ ਦੇ ਨਸ਼ੇ.. ਤੇ ਬੋਲਟ ਦਾ ਖਰਚਾ ਸਿਰ ਕਰਜਾ ਚਾੜ ਗਿਆ
ਰਹੰਦਾ ਖੋੰਦਾ .........ਮੋਬਾਇਲ ਮਾਰ ਗਿਆ
ਔਖਾ ਸੁਖਾ ਹੋਕੇ ਧੀ ਨੂ ਪੜਨੇ ਪਾਇਆ ਸੀ
ਚੰਦਰੀ ਦਾ ਛੁਪ ੨ .......ਮਿਲਣਾ ਮਾਰ ਗਇਆ
ਜਿਸ ਗਲ ਦਾ dar ਸੀ ohi ਬਣ ਗਈ ਏ
ਚਿਟੀ ਪੱਗ ਸੀ ਫੁੱਲਾਂ ਵਰਗੀ ........... ਕਾਲੇ ਦਗਾ ਦੇ ਨਾਲ ਭਰ ਗਈ ਏ
ਰੂਬੀ ਆਖ ਦੀ ਔਲਾਦ ਨਾ ਦੇਈ ਰੱਬਾ ..............ਜੁ ਮਾਪੇ ਇੰਨੇ ਬੇਬਸ ਕਰ ਗਈ ਏ

Post a Comment