ਓਹ ਰੱਬ ਕਰਦਾ ਹਰ ਕੋਈ ਫਿਰਦਾ
ਪਰ ਰੱਬ ਨਾ ਕਿਸੇ ਨੇ ਪਾਏਯਾ
ਜਿਸਨੇ ਰੱਬ ਨੂ ਪੁੰਨਾ ਹੋਵੇ
ਓਹਨੇ ਕੋਈ ਧਰਮ
ਨਹੀ ਅਪਨਇਆ
ਜੇ ਮੇਰੇ ਤੇ ਇਤਵਾਰ ਹੈਨੀ
ਮੇਂ ਵੇ ਕਿਸਾ ਖੋਲ ਸੁਨਾਇਆ
ਧਨਾ ਭਗਤ ਦੇਖ ਲੋ
ਪਥਰ ਵਿਚਹੁ ਰੱਬ ਹੈ ਪਾਏਆ
ਫਿਰ ਜੀਨੇ ਰੱਬ ਨੂ ਪਾਲੇਯਾ
ਫਿਰ ਧਰਮ ਦਾ ਘੰਟਾ ਨਹੀ ਬਜਾਇਆ
ਰੂਬੀ ਤੇ ਕਮਲੀ ਰਮਲੀ ਮਾਫ਼ ਕਰਦੇਓ
ਜੇ ਕੁਜ ਵਾਦ ਘਟ ਆਖ ਸੁਨੇਯਾ
ਪਰ ਰੱਬ ਨਾ ਕਿਸੇ ਨੇ ਪਾਏਯਾ
ਜਿਸਨੇ ਰੱਬ ਨੂ ਪੁੰਨਾ ਹੋਵੇ
ਓਹਨੇ ਕੋਈ ਧਰਮ
ਨਹੀ ਅਪਨਇਆ
ਜੇ ਮੇਰੇ ਤੇ ਇਤਵਾਰ ਹੈਨੀ
ਮੇਂ ਵੇ ਕਿਸਾ ਖੋਲ ਸੁਨਾਇਆ
ਧਨਾ ਭਗਤ ਦੇਖ ਲੋ
ਪਥਰ ਵਿਚਹੁ ਰੱਬ ਹੈ ਪਾਏਆ
ਫਿਰ ਜੀਨੇ ਰੱਬ ਨੂ ਪਾਲੇਯਾ
ਫਿਰ ਧਰਮ ਦਾ ਘੰਟਾ ਨਹੀ ਬਜਾਇਆ
ਰੂਬੀ ਤੇ ਕਮਲੀ ਰਮਲੀ ਮਾਫ਼ ਕਰਦੇਓ
ਜੇ ਕੁਜ ਵਾਦ ਘਟ ਆਖ ਸੁਨੇਯਾ
Post a Comment