Best Punjabi Shayari: www.PunjabiSayar.Blogspot.com

pata ni mera kon sa dharm a

0 comments

ਕੋਈ ਹੋਵੇ ਨਦੀ ....ਕੀਨੇ ਹੀ ਰਸਤੇ  ਹੋਣ 
ਅਖੀਰ  ਸਾਗਰ ਵਿਚ  ਆਵੇ ਗੀ 
ਕੋਈ ਮੁਸਲਮਾਨ  ਕੋਈ ਹਿੰਦੂ  ਕੋਈ ਸਿਖ  
 ਏਹ ਸਬ  ਮਜਿਲ ਦੇ ਰਸਤੇ ਨੇ 
ਅਖੀਰ ਉਸ ਮਲਿਕ ਨੂ ਜਾਂਦੇ ਨੇ 
ਮੰਦਿਰ ਮਸਜਿਦ ਗੁਰਦਵਾਰੇ 
ਕਦੇ ਫੁਰਸਤ  ਵਿਚ ਬਣਾਵਾ ਗੇ 
ਪਹਿਲਾ ਨਫਰਤ ਨਾਲ ਟੂਟੇ ਘਰ ਤੇ ਬਣਾ ਲਾਇਏ 
ਜਿਡਾ  ਆਪਣੇ ਖੂਨ ਨੂ ਨਹੀ ਬਖ੍ਸਦਾ  
ਓਹ ਧਰਮ  ਬਚਾਣ ਦੀਆ ਗੱਲਾਂ ਕਰਦਾ ਏ
ਰੁਬੀ ਦਸ ਤੂ ਕਿਸ ਧਰਮ ਦੀ ਆ 
ਅੱਜ ਕਲ ਹਰ ਕੋਈ ਧਰਮ ਪਰਖਦਾ  ਏ 
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht