ਓਹਦਾ ਕੀ ਕਰੀ ਏ ਜੁ ਅੱਦ ਵਿਚਕਾਰੇ ਮਾਰ ਗਈ
ਸਾਡੀ ਜਿੰਦ ਜਿਤ ਦੀ ਜਿਤ ਹਾਰ ਗਈ
ਤੂ ਜਿਤ ਕੇ ਖੁਸੀ ਮਨਾ ਬਿਲੋ
ਅਸੀਂ ਹਾਰ ਕੇ ਵੀ ਜਸਨ ਮਨਾ ਵਾ ਗੇ
ਤੂ ਭੁਲ ਗਈ ਤੇ ਕੀ ਹੋਯਾ
ਅਸੀਂ ਤੇਨੁ ਸਾਰੀ ਜਿੰਦਗੀ ਚਾਵਾ ਗੇ
ਕੀ ਹੋਯਾ ਜੇ ਵਦ ਘਟ ਬੋਲ ਗਈ
ਰੂਬੀ ਮਰਜਾਨੀ ਦਾ ਕੀ ਮਰਜਾਨੀ ਏ
ਓਹਦੀ ਗੱਲ ਦਾ ਗੁਸਾ ਨੀ ਕਰਦੇ
ਚੰਦਰੀ ਦੀ ਉਮਰ ਨਿਆਣੀ ਏ
ਸਾਡੀ ਜਿੰਦ ਜਿਤ ਦੀ ਜਿਤ ਹਾਰ ਗਈ
ਤੂ ਜਿਤ ਕੇ ਖੁਸੀ ਮਨਾ ਬਿਲੋ
ਅਸੀਂ ਹਾਰ ਕੇ ਵੀ ਜਸਨ ਮਨਾ ਵਾ ਗੇ
ਤੂ ਭੁਲ ਗਈ ਤੇ ਕੀ ਹੋਯਾ
ਅਸੀਂ ਤੇਨੁ ਸਾਰੀ ਜਿੰਦਗੀ ਚਾਵਾ ਗੇ
ਕੀ ਹੋਯਾ ਜੇ ਵਦ ਘਟ ਬੋਲ ਗਈ
ਰੂਬੀ ਮਰਜਾਨੀ ਦਾ ਕੀ ਮਰਜਾਨੀ ਏ
ਓਹਦੀ ਗੱਲ ਦਾ ਗੁਸਾ ਨੀ ਕਰਦੇ
ਚੰਦਰੀ ਦੀ ਉਮਰ ਨਿਆਣੀ ਏ
Post a Comment