Best Punjabi Shayari: www.PunjabiSayar.Blogspot.com

dard

0 comments

ਕਈ ਹਾੜ ਗਏ  ਕਈ  ਸੁਓੜ ਗਏ 
ਕਈ ਤੇਰੇ ਵਰਗੇ ਬੇਦਰਦ  ਗਏ 
ਅਸੀਂ ਟੁਟ ਗਏ ਆ ਕੀ ਲੁਟ ਗਏ ਆ 
ਬਸ ਤੇਰੇ ਦਰਦਾ ਕਰਕੇ ਸੁਕ ਗਏ ਆ  
ਸੁਣਦੇਆ ਤੁਸੀਂ  ਡੇਰਾ  ਹੋਰ ਕੀਤੇ ਲਾਲੇਯਾ ਏ
  ਮੇਨੂ ਉਜਾੜ ਕੇ ਘਰ ਆਪਣਾ ਵਸਾ ਲਿਯਾ  ਏ 
ਤੇਰਾ ਵੀ ਕੀ  ਦੋਸ ਅਸੀਂ ਤੇ ਕਰਮਾ ਮਾੜੇ ਆ 
ਤੂ ਤੇ ਚਲ ਫੇਰ ਬੇਗਾਨੀ ਆ 
ਅਸੀਂ ਅਪਨੇਆ ਹਾਥੋ ਮਾਰੇ ਆ  
ਲੋਕੀ ਆਖਦੇ ਪਿਯਾਰ ਨਾ ਕਰੋ 
ਜੱਗ ਵੇਰੀ  ਹੋ ਜਾਂਦਾ 
ਸਬ ਕੁਜ ਭੁਲ ਤੇਨੁ ਅਪਣਾਇਆ ਸੀ 

ਫੇਰ ਦਸ ਕੋਈ ਕੀ ਕਰੇ  
ਜਦ ਆਪਣਾ ਪਿਯਾਰ ਹੀ ਛਾਡ  ਕੇ ਓ ਜਾਂਦਾ 
  ਜੱਗ ਸਾਰਾ ਪੈਸੇ  ਦੇ ਵਿਚ ਖੋ ਗਿਆ  ਏ..................................!
ਸਾਈ ਰਖ ਲੈ ਰੂਬੀ, ਆਖਦੀ ਜੱਗ ਮਤਲਬੀ ਹੋ ਗਿਆ ਏ  .......!
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht