ਰੂਬੀ ਮਰਜਾਨੀ ਇਕ ਦਿਨ ਮਰਨਾ
ਹਾਏ ਦਸ ਰੋਜ ਰੋਜ ਕੀ ਮਾਰਨਾ
ਇਕ ਦਿਨ ਜਗੋ ਤੁਰ ਜਾਣਾ ਫ਼ੈਰ ਸੋਚ ਸੋਚ ਕੇ ਸੋਚੀ ਦਸ ਕੀ ਪੈਨਾ
ਆਪਣੀ ਆਈ ਹਰ ਕੋਈ ਮਾਰਦਾ ਫੇਰ ਸਿਰ ਚੜ ਕੇ ਕੀ ਮਰਨਾ
ਅਗ਼ਰ ਕਿਸੇ ਦਾ ਚੰਗਾ ਨੀ ਕਰ ਸਕਦੀ ਮਾੜਾ ਵੀ ਕੀਓ ਕਰਨਾ
ਪਿਯਾਰ ਪਿਯਾਰ ਤੇ ਹਰ ਕੋਈ ਕਰਦਾ ਪਿਯਾਰ ਨਿਬੋਨਾ ਅਖੁਕਾ
ਰਹੰਦੀ ਜਿੰਦਗੀ ਤੇ ਯਾਰ ਦਾ ਮਿਲਣਾ ਅਹੁਕਾ

Post a Comment