ਗੱਲ ਗੱਲ ਤੇ ਤੇਰਾ ਲੜਨਾ ਨੀ .......ਇਕ ਲੜਨਾ ਮਾਰ ਗਇਆ
ਤੂ ਘਟ ਨਹੀ ਸੀ ਕਰਦੀ ,, ਦਿਲ ਚੰਦ੍ਰਆ ਹਾਰ ਗਇਆ
ਤੂ ਹਰ ਪਲ ਕੇਹ੍ਨ੍ਦੀ ਸੀ .......ਕਿਸੇ ਹੋਰ ਨੂ ਲਬਲਾ
ਪਰ ਮੇਂ ਤੇਰੇ ਵਰਗਾ ਬੈਗੇਰਤ ਨਹੀ
ਸਚਾ ਪ੍ਯਾਰ ਜੇ ਵਾਰ ਵਾਰ ਹੁੰਦਾ ਮੇਂ ਕਰ ਲੇੰਦਾ
ਰੰਜੇ ਨੂ ੧੨ ਸਾਲ ਮਜੀਆ ਚਰੋਣ ਦੀ ਲੋੜ ਕੀ ਸੀ
ਓਹ ਹੀਰ ਕੋਈ ਹੋਰ ਲਬ ਲੇੰਦਾ
ਪਰ ਰੂਬੀ ਨੀ ਮਰਜਾਨੀ ਏ ਨੀ ਕਦਰ ਕਰਨੀ ਸਿਖਲਾ
ਨਹੀ ਬੈ ਕਦਰੇਆ ਦੀ ਜੱਗ ਤੇ ਥੋੜ ਨਹੀ ਸੀ
ਤੂ ਘਟ ਨਹੀ ਸੀ ਕਰਦੀ ,, ਦਿਲ ਚੰਦ੍ਰਆ ਹਾਰ ਗਇਆ
ਤੂ ਹਰ ਪਲ ਕੇਹ੍ਨ੍ਦੀ ਸੀ .......ਕਿਸੇ ਹੋਰ ਨੂ ਲਬਲਾ
ਪਰ ਮੇਂ ਤੇਰੇ ਵਰਗਾ ਬੈਗੇਰਤ ਨਹੀ
ਸਚਾ ਪ੍ਯਾਰ ਜੇ ਵਾਰ ਵਾਰ ਹੁੰਦਾ ਮੇਂ ਕਰ ਲੇੰਦਾ
ਰੰਜੇ ਨੂ ੧੨ ਸਾਲ ਮਜੀਆ ਚਰੋਣ ਦੀ ਲੋੜ ਕੀ ਸੀ
ਓਹ ਹੀਰ ਕੋਈ ਹੋਰ ਲਬ ਲੇੰਦਾ
ਪਰ ਰੂਬੀ ਨੀ ਮਰਜਾਨੀ ਏ ਨੀ ਕਦਰ ਕਰਨੀ ਸਿਖਲਾ
ਨਹੀ ਬੈ ਕਦਰੇਆ ਦੀ ਜੱਗ ਤੇ ਥੋੜ ਨਹੀ ਸੀ
Post a Comment