Best Punjabi Shayari: www.PunjabiSayar.Blogspot.com

ਰਿਸ਼ਤੇ ਨਾਤੇ …

0 comments


ਜਿਓੰਦੇ ਜ਼ੀਆਂ ਦੇ ਹੁੰਦੇ ਸਬ ਰਿਸ਼ਤੇ ਨਾਤੇ …, ਮਰੇ ਮੁੱਕੇਆਂ ਦੀ ਐਥੇ ਕਾਹਦੀ ਬਾਤ ਹੁੰਦੀ …
ਰੂਹੋੰ ਜਾਗ੍ਦੇਆਂ ਹੀ ਹੁੰਦੀ ਏ ਸਵੇਰ ਸਬ ਦੀ … ਮੌਤੋਂ ਸੁਤੇਆਂ ਦੀ ਤਾਂ “ ਅਮਨ “ ਕਾਲੀ ਰਾਤ ਹੁੰਦੀ...
ਅਮਨ ਢਿੱਲੋਂ 
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht