ਓਹ ਚਸਮੇ ਦਾ ਕੀ ਆ
ਚਸਮੇ ਦੁਨੀਯਾ ਪਈ ਬਣਾਵੇ
ਜਿਸ ਰੰਗ ਦਾ ਮੇਂ ਪਹਨ ਲਵਾ
ਦੁਨੀਆ ਨਜ਼ਰ ਹੀ ਉਸੀ ਅਵ੍ਵੇ
ਹਾਏ ਕੀ ਕਰਾ ਹਾਏ ਕੀ ਕਰਾ
ਆਹ ਸਾਰੇ ਰੰਗਾ ਚੁ ਯਾਰ ਕਦੇ ਨਜ਼ਰ ਨਾ ਅਵ੍ਵੇ
ਦਸ ਰੁਬੀ ਜੀਵੇ, ਕੀ ਜਿਵੇ ਜਾ ਫੇਰ ਮਰ ਜਾਵੇ
ਚਸਮੇ ਦੁਨੀਯਾ ਪਈ ਬਣਾਵੇ
ਜਿਸ ਰੰਗ ਦਾ ਮੇਂ ਪਹਨ ਲਵਾ
ਦੁਨੀਆ ਨਜ਼ਰ ਹੀ ਉਸੀ ਅਵ੍ਵੇ
ਹਾਏ ਕੀ ਕਰਾ ਹਾਏ ਕੀ ਕਰਾ
ਆਹ ਸਾਰੇ ਰੰਗਾ ਚੁ ਯਾਰ ਕਦੇ ਨਜ਼ਰ ਨਾ ਅਵ੍ਵੇ
ਦਸ ਰੁਬੀ ਜੀਵੇ, ਕੀ ਜਿਵੇ ਜਾ ਫੇਰ ਮਰ ਜਾਵੇ
Post a Comment