Best Punjabi Shayari: www.PunjabiSayar.Blogspot.com

0 comments

gma vich sda jind meri smaie rehndi a,
na koi yaar hai apna,
na koi pyar hai apna,
saha naal b lagda jive ldaie rehndi a,
aithe main sab da hoke vekh lea,
na par akhir tak koi mere naal reha,
sab matlab di eh dunia,
jina marji kise da kar laiye,
dila vich sabna de aithe chori khendi a,
mere naal ta sda bas ik tanhai rehndi a,



ਗਮਾ ਵਿਚ ਸਦਾ ਜਿੰਦ ਮੇਰੀ ਸਮਾਈ ਰਿਹੰਦੀ ਏ,
ਨਾ ਕੋਈ ਯਾਰ ਹੈ ਆਪਣਾ,
ਨਾ ਕੋਈ ਪ੍ਯਾਰ ਹੈ ਆਪਣਾ,
ਸਾਹਾ ਨਾਲ ਵੀ ਲਗਦਾ ਜਿਵੇ ਲੜਾਈ ਰਿਹੰਦੀ ਏ,
ਐਥੇ ਮੈਂ ਸਬ ਦਾ ਹੋਕੇ ਵੇਖ ਲੇਯਾ,
ਨਾ ਪਰ ਅਖੀਰ ਤਕ ਕੋਈ ਮੇਰੇ ਨਾਲ ਰਿਹਾ,
ਸਬ ਮਤਲਬ ਦੀ ਇਹ ਦੁਨਿਆ,
ਜਿਨਾ ਮਰਜੀ ਕਿਸੇ ਦਾ ਕਰ ਲਾਇਏ,
ਦਿਲਾ ਵਿਚ ਸਬ੍ਨਾ ਦੇ ਐਥੇ ਚੋਰੀ ਖੇੰਦੀ ਏ,
ਗਮਾ ਵਿਚ ਸਦਾ ਜਿੰਦ ਮੇਰੀ ਸਮਾਈ ਰਿਹੰਦੀ ਏ,
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht