tere sehar dia oh yaada,
bdiya chete aundia ne,
kde supna bandia ne...
kde nve khab sjaundia ne,
ik ik karke tute jehde,
vaade tere bde chete kraundia ne,
sade athru behnde ne,
jdo yada oh muskaundia ne.
ਤੇਰੇ ਸੇਹਰ ਦੀਆ ਓਹ ਯਾਦਾ,
ਬੜਿਆ ਚੇਤੇ ਆਉਂਦਿਆ ਨੇ,
ਕਦੇ ਸੁਪਨਾ ਬਣਦਿਆ ਨੇ...
ਕਦੇ ਨਵੇ ਖਾਬ ਸ੍ਜੌਨ੍ਦਿਆ ਨੇ,
ਇਕ ਇਕ ਕਰਕੇ ਟੂਟੇ ਜੇਹੜੇ,
ਵਾਦੇ ਤੇਰੇ ਬੜੇ ਚੇਤੇ ਕਰਾਉਂਦਿਆ ਨੇ,
ਸਾਡੇ ਅਥਰੂ ਬੇਹ੍ਨ੍ਦੇ ਨੇ,
ਜਦੋ ਯਾਦਾ ਓਹ ਮੁਸ੍ਕੌਨ੍ਦਿਆ ਨੇ.
Post a Comment