dukh den waliye tere dukh b asi jar javage,
udo tak na bhulauna vekhi tenu, jdo tak na asi mar javage,
tu khusi bhaldi a paise de jor utte,
vekhi paise wale b tenu kujh dina wad hi salama kar jange,
samjhe tu aj jitt gai a, par yaar na tere aini cheti har jange..
ਦੁਖ ਦੇਣ ਵਾਲੀਏ ਤੇਰੇ ਦੁਖ ਵੀ ਅਸੀਂ ਜਰ ਜਾਵਾਗੇ,
ਉਦੋ ਤਕ ਨਾ ਭੁਲਾਉਣਾ ਵੇਖੀ ਤੇਨੁ, ਜਦੋ ਤਕ ਨਾ ਅਸੀਂ ਮਾਰ ਜਾਵਾਗੇ,
ਤੂ ਖੁਸੀ ਭਾਲਦੀ ਏ ਪੈਸੇ ਦੇ ਜੋਰ ਉੱਤੇ,
ਵੇਖੀ ਪੈਸੇ ਵਾਲੇ ਵੀ ਤੇਨੁ ਕੁਝ ਦਿਨਾ ਵਾਦ ਹੀ ਸਲਾਮਾ ਕਰ ਜਾਣਗੇ,
ਸਮਝੇ ਤੂ ਅਜੇ ਜਿੱਤ ਗਈ ਏ, ਪਰ ਯਾਰ ਨਾ ਤੇਰੇ ਐਨੀ ਛੇਤੀ ਹਰ ਜਾਣਗੇ...
Post a Comment