dil mera tere aun di kdo to udeek kar reha a,
naal tere mil kujh khab sjaun di udeek kar reha a,
tu ta kdi samjh hi na ski sade sache pyar nu,
tahio mullanpuria jiti baazi b lagda har reha a...
ਦਿਲ ਮੇਰਾ ਤੇਰੇ ਆਉਣ ਦੀ ਕਦੋ ਤੋ ਉਡੀਕ ਕਰ ਰਿਹਾ ਏ,
ਨਾਲ ਤੇਰੇ ਮਿਲ ਕੁਝ ਖ਼ਬ ਸਜਾਉਣ ਦੀ ਉਡੀਕ ਕਰ ਰਿਹਾ ਏ,
ਤੂ ਤਾ ਕਦੀ ਸਮਝ ਹੀ ਨਾ ਸਕੀ ਸਾਡੇ ਸਚੇ ਪ੍ਯਾਰ ਨੂ,
ਤਾਹੀਓ ਮੁਲਾਪੁਰਿਆ ਜਿਤੀ ਬਾਜ਼ੀ ਵੀ ਲਗਦਾ ਹਰ ਰਿਹਾ ਏ...
Post a Comment