Best Punjabi Shayari: www.PunjabiSayar.Blogspot.com

0 comments

tere chan jehe mukh nu jag sara salaam keh reha a,
suraj b jive ujala tetho udhar lai reha a,
na samji ke aive majak kar reha a mullanpuria,
ravi b ta har ghadi tera naam lai reha a,
ਤੇਰੇ ਚੰਨ ਜੇਹੇ ਮੁਖ ਨੂ ਜੱਗ ਸਾਰਾ ਸਲਾਮ ਕਹ ਰਿਹਾ ਏ,
ਸੂਰਜ ਵੀ ਜਿਵੇ ਉਜਾਲਾ ਤੇਥੋ ਉਧਾਰ ਲੈ ਰਿਹਾ ਏ,
ਨਾ ਸਮਜੀ ਕੇ ਐਵੇ ਮਜਾਕ ਕਰ ਰਿਹਾ ਏ ਮੁਲਾਪੁਰਿਆ,
ਰਾਵੀ ਵੀ ਤਾ ਹਰ ਘੜੀ ਤੇਰਾ ਨਾਮ ਲੈ ਰਿਹਾ ਏ ,

Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht