na koi hasde nu jarda a,
har koi nit nvia skema ghadhda a,
aap te kujh nahio karna,
vairi eh jmana duje to sad-da a,
poodi duje di nu har koi khichna chahunda a,
khushi yaar di nu b hatheli ch mitna chahunda a,
gal paa rassa yaar de har koi khichan lai jor lgaunda a,
yaar keh ta dinda a har koi mitro,
par laggiya na koi b nibhaunda a...

ਨਾ ਕੋਈ ਹਸਦੇ ਨੂ ਜਰਦਾ ਏ,
ਹਰ ਕੋਈ ਨਿੱਤ ਨਵਿਆ ਸਕੀਮਾ ਗ੍ੜ੍ਦਾ ਏ,
ਆਪ ਤੇ ਕੁਝ ਨਹੀਓ ਕਰਨਾ,
ਵੈਰੀ ਇਹ ਜਮਾਨਾ ਦੂਜੇ ਤੋ ਸੜਦਾ ਏ,
ਪੋੜੀ ਦੂਜੇ ਦੀ ਨੂ ਹਰ ਕੋਈ ਖਿਚਣਾ ਚਾਹੁੰਦਾ ਏ,
ਖੁਸ਼ੀ ਯਾਰ ਦੀ ਨੂ ਵੀ ਹਥੇਲੀ ਚ ਮਿਟਨਾ ਚਾਹੁੰਦਾ ਏ,
ਗੱਲ ਪਾ ਰਸ੍ਸਾ ਯਾਰ ਦੇ ਹਰ ਕੋਈ ਖਿਚਣ ਲਈ ਜੋਰ ਲਗਾਉਂਦਾ ਏ,
ਯਾਰ ਕਹ ਤਾ ਦਿੰਦਾ ਏ ਹਰ ਕੋਈ ਮਿਤਰੋ,
ਪਰ ਲੱਗਿਆ ਨਾ ਕੋਈ ਵੀ ਨਿਭਾਉਂਦਾ ਏ...

Post a Comment