Sodagar asi kandeya de....
sda rait de vich hi rulde aa...
mar jana joban rut vich asi...
kaale badal de parchave wangu...
vich asman de ghulde aa...
sanu yaad dasso rakhda a kehda aithe...
din badlan to pehla asi dila cho bhulde aa...
sda rait de vich hi rulde aa...
mar jana joban rut vich asi...
kaale badal de parchave wangu...
vich asman de ghulde aa...
sanu yaad dasso rakhda a kehda aithe...
din badlan to pehla asi dila cho bhulde aa...
ਸੋਦਾਗਰ ਅਸੀਂ ਕੰਡੇਆ ਦੇ....
ਸਦਾ ਰੇਤ ਦੇ ਵਿਚ ਹੀ ਰੁਲਦੇ ਆ...
ਮਾਰ ਜਾਣਾ ਜੋਬਨ ਰੁਤ ਵਿਚ ਅਸੀਂ...
ਕਾਲੇ ਬਦਲ ਦੇ ਪਰਚਾਵੇ ਵਾਂਗੂ...
ਵਿਚ ਅਸਮਾਨ ਦੇ ਘੁਲਦੇ ਆ...
ਸਾਨੂ ਯਾਦ ਦੱਸੋ ਰਖਦਾ ਏ ਕੇਹੜਾ ਐਥੇ...
ਦਿਨ ਬਦਲਣ ਤੋ ਪਹ੍ਲਾ ਅਸੀਂ ਦਿਲਾ ਚੋ ਭੁਲਦੇ ਆ...
ਸਦਾ ਰੇਤ ਦੇ ਵਿਚ ਹੀ ਰੁਲਦੇ ਆ...
ਮਾਰ ਜਾਣਾ ਜੋਬਨ ਰੁਤ ਵਿਚ ਅਸੀਂ...
ਕਾਲੇ ਬਦਲ ਦੇ ਪਰਚਾਵੇ ਵਾਂਗੂ...
ਵਿਚ ਅਸਮਾਨ ਦੇ ਘੁਲਦੇ ਆ...
ਸਾਨੂ ਯਾਦ ਦੱਸੋ ਰਖਦਾ ਏ ਕੇਹੜਾ ਐਥੇ...
ਦਿਨ ਬਦਲਣ ਤੋ ਪਹ੍ਲਾ ਅਸੀਂ ਦਿਲਾ ਚੋ ਭੁਲਦੇ ਆ...
Post a Comment