ishq de sir te taaz vekna chah reha haan main,
ishq di rah te turda jaa reha haan main.,
yaar nu mann baitha haan rab de roop ch,
haara nu b jita mann jholi vich paa reha haan main,
ISHQ DE SIR TE TAAZ VEKHNA CHAH REHA HAAN MAIN,
ishq di rah te turda jaa reha haan main.,
yaar nu mann baitha haan rab de roop ch,
haara nu b jita mann jholi vich paa reha haan main,
ISHQ DE SIR TE TAAZ VEKHNA CHAH REHA HAAN MAIN,
kehan nu ta oh mere ho gye ne kdo to,
dil vich jina de apnni tha vekhna chah reha haan main,
manzil hai maut to door dikh rahi bhave,
fir b sab aukda nu gle laa reha haan main,
ISHQ DE SIR TE TAAZ VEKHNA CHAH REHA HAAN MAIN,
ਇਸ਼ਕ਼ ਦੀ ਰਾਹ ਤੇ ਤੁਰਦਾ ਜਾ ਰਿਹਾ ਹਾਂ ਮੈਂ,
ਯਾਰ ਨੂ ਮੰਨ ਬੈਠਾ ਹਾਂ ਰਾਬ ਦੇ ਰੂਪ ਚ,
ਹਾਰ ਨੂ ਵੀ ਜਿੱਤਾ ਮੰਨ ਝੋਲੀ ਵਿਚ ਪਾ ਰਿਹਾ ਹਾਂ ਮੈਂ,
ਇਸ਼ਕ਼ ਦੇ ਸਿਰ ਤੇ ਤਾਜ਼ ਵੇਖਣਾ ਚਾਹ ਰਿਹਾ ਹਾਂ ਮੈਂ,
ਕੇਹਨ ਨੂ ਤਾ ਓਹ ਮੇਰੇ ਹੋ ਗਏ ਨੇ ਕਦੋ ਤੋ,
ਦਿਲ ਵਿਚ ਜਿਨਾ ਦੇ ਆਪਣੀ ਥਾ ਵੇਖਣਾ ਚਾਹ ਰਿਹਾ ਹਾਂ ਮੈਂ,
ਮੰਜਿਲ ਹੈ ਮੌਤ ਤੋ ਦੂਰ ਦਿਖ ਰਹੀ ਭਾਵੇ,
ਫਿਰ ਵੀ ਸਭ ਔਕੜਾ ਨੂ ਗਲੇ ਲਾ ਰਿਹਾ ਹਾਂ ਮੈਂ,
ਇਸ਼ਕ਼ ਦੇ ਸਿਰ ਤੇ ਤਾਜ਼ ਵੇਖਣਾ ਚਾਹ ਰਿਹਾ ਹਾਂ ਮੈਂ,
Post a Comment