Best Punjabi Shayari: www.PunjabiSayar.Blogspot.com

masti vich rehnde haan...

3comments

ਮਸਤੀ ਵਿਚ ਰਹਿਨੇ  ਹਾਂ,
ਨਾ ਕਿਸੇ ਨੂ ਚੰਗਾ ਮਾੜਾ ਕਹੇਨੇ ਹਾਂ,
ਸਿਰ ਘੁਮਦਾ ਉੱਪਰ ਵਾਲੇ ਦੀ ਮਸਤੀ ਚ,
ਚਰਨਾ ਚ ਰਹਨੇ ਹਾਂ ਉਸਦੀ ਹਸਤੀ ਚ,
ਲੋਕੀ ਭਾਵੇ ਕਹਨ ਸੁਦਾਈ,
ਸਾਨੂ ਪਰਵਾਹ ਕੋਈ ਨਾ...
ਕੀਉਕੀ ਜੋ ਉਸ ਸਚੇ ਰੱਬ ਦਾ ਹੋ ਗੇਆ,
ਫਿਰ ਦੁਨਿਆ ਕਦੇ ਓਹਦੀ ਹੋਈ ਨਾ...
ਰਵੀ ਲਖ ਕਰ ਲੈ ਕਿਸੇ ਦਾ, 
ਤੇਰਾ ਕਿਸੇ ਵੀ ਹੋਣਾ ਨਾ...
ਤੂ ਭਾਵੇ ਖੋਜਾ ਕਿਸੇ ਲੈ,
ਤੇਰੇ ਲੈ ਕੁਝ ਕਦੇ ਕਿਸੇ ਨੇ ਖੋਣਾ ਨਾ...
Share this article :

+ comments + 3 comments

5 March 2022 at 21:09

Toaks Titanium - The Perfect Way To Make A Solid Asset for A
toaks titanium from the collection of black oxide vs titanium drill bits some artists from columbia titanium boots around titanium piercings the world, and a complete titanium pot list of other artists that titanium wood stoves will take

2 December 2022 at 11:48

Thank you for the wonderful blog. It is indeed informative and useful We are into the same business. For know more about us, please visit my Valentine Gifts for Him page and select the product we will deliver it to.

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht