Best Punjabi Shayari: www.PunjabiSayar.Blogspot.com

aj bhagta aas lagie, maiya darshan paune ne,

1comments

ਅੱਜ ਭਗਤਾ ਆਸ ਲਗਾਈ,
ਮੈਯਾ ਦਰਸ਼ਨ ਪਾਉਣੇ ਨੇ...
1
ਬੇਹਗੇ ਧੁਨਾ ਤੇਰੇ ਨਾ ਦਾ ਲਾਕੇ,
ਉਠਣਾ ਕੇਹਣਦੇ ਮਾਂ ਨੂ ਮਨਾਕੇ,   
ਭਗਤ ਮਾਂ ਤੇਰੇ ਪੱਕੇ ਵਾਂਗ ਜਿਉਣੇ ਨੇ...
ਅੱਜ ਭਗਤਾ ਆਸ ਲਗਾਈ,
ਮੈਯਾ ਦਰਸ਼ਨ ਪਾਉਣੇ ਨੇ..
2
ਬੱਚੇ ਤੇਰੇ ਨੇ ਜੋ ਜਾਏ ਮਾਏ,
ਸਬ ਕੁਝ ਲੈਕੇ ਆਏ ਮਾਏ,
ਧਵ੍ਜਾ,ਨਾਰਿਅਲ,ਪਾਨ,ਸੁਪਾਰੀ,
ਚੁਨਰੀ ਲਾਲ ਤੇ ਸਿੰਗਾਰ ਤਿਆਰੀ,
ਫੁੱਲ ਸਰਧਾ ਦੇ ਕੇਹਣਦੇ ਮਾਂ ਨੂ ਚੜਾਉਂਣੇ ਨੇ...
ਅੱਜ ਭਗਤਾ ਆਸ ਲਗਾਈ,
ਮੈਯਾ ਦਰਸ਼ਨ ਪਾਉਣੇ ਨੇ..

3
ਅੱਖਾ ਚ ਤੇਰੀ ਤਸਵੀਰ ਬਸਾਈ, 
ਮਨ ਮੰਦਿਰ ਵਿਚ ਜੋਤ ਜਗਾਈ,
ਨਾਮ ਤੇਰੇ ਨਾਲ ਸੁਰਤੀ ਲਾਈ, 
ਬਣ ਬੈਠੇ ਖਿਡਾਉਣੇ ਨੇ...
ਅੱਜ ਭਗਤਾ ਆਸ ਲਗਾਈ,
ਮੈਯਾ ਦਰਸ਼ਨ ਪਾਉਣੇ ਨੇ...

4
ਰਵੀ ਮੁਲਾਪੁਰਿਆ ਕੇਹਨਦਾ,
ਮਾਂ ਦੇ ਚਰਨਾ ਵਿਚ ਜੋ ਰਿਹਣਦਾ,
ਹਰ ਧੜਕਨ ਵਿਚ ਮਾਂ ਨੂ ਧਿਆਓ,
ਹਰ ਪਲ ਹੀ ਫਿਰ ਸਾਹਮਣੇ ਪਾਓ, 
ਧੋ ਜਾਂਦੇ ਫਿਰ ਸਬ ਰੋਨੇ ਧੋਨੇ ਨੇ,
ਅੱਜ ਭਗਤਾ ਆਸ ਲਗਾਈ,
ਮੈਯਾ ਦਰਸ਼ਨ ਪਾਉਣੇ ਨੇ..
Share this article :

+ comments + 1 comments

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht