Best Punjabi Shayari: www.PunjabiSayar.Blogspot.com

vichoda yaar da...

0 comments

rah rahi labhdi main gwache hoye dhol diya,
sajna tuhi na sade naal bole ik,
baaki kandha b ne hun sade naal boldia ,
foldi raha main tere paira de nishan sajna,
sada tu kde b na rakhea a bhave maan sajna,


door videsa vich udd geya a tu,
dolra pounda di vich bhal sajna,
jind nivani tere gma vich rondi rehndi a,
athrua naal sda akha nu dhondi rehndi a,
na eho jeha hizar kse nu nasseb hove,
jaan hi nikal jave j yaar na rabba kareeb hove.....


ਰਾਹ ਰਹੀ ਲਭਦੀ ਮੈਂ ਗਵਾਚੇ ਹੋਏ ਢੋਲ ਦਿਯਾ,
ਸਜਣਾ ਤੁਹਿ ਨਾ ਸਾਡੇ ਨਾਲ ਬੋਲੇ ਇਕ,
ਬਾਕੀ ਕੰਧਾ ਵੀ ਨੇ ਹੁਣ ਸਾਡੇ ਨਾਲ ਬੋਲਦਿਆ,
ਫੋਲਦੀ ਰਹਾ ਮੈਂ ਤੇਰੇ ਪੈਰਾ ਦੇ ਨਿਸ਼ਾਨ ਸਜਣਾ,
ਸਾਡਾ ਤੂ ਕਦੇ ਵੀ ਨਾ ਰਖੇਯਾ ਏ ਭਾਵੇ ਮਾਨ ਸਜਣਾ,
ਦੂਰ ਵਿਦੇਸਾ ਵਿਚ ਉੱਡ ਗੇਯਾ ਏ ਤੂ,
ਡਾਲਰਾ ਪੌਂਡਾ ਦੀ ਵਿਚ ਭਾਲ ਸਜਣਾ,
ਜਿੰਦ ਨਿਵਾਨੀ ਤੇਰੇ ਗਮਾ ਵਿਚ ਰੋਂਦੀ ਰਿਹੰਦੀ ਏ,
ਅਥਰੂਆ ਨਾਲ ਸਦਾ ਅਖ੍ਹਾ ਨੂ ਧੋਂਦੀ ਰਿਹੰਦੀ ਏ,
ਨਾ ਏਹੋ ਜੇਹਾ ਹਿਜ਼ਰ ਕਿਸੇ ਨੂ ਨਸੀਬ ਹੋਵੇ,
ਜਾਂ ਹੀ ਨਿਕਲ ਜਾਵੇ ਜੇ ਯਾਰ ਨਾ ਰੱਬਾ ਕਰੀਬ ਹੋਵੇ.....
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht