ਸਭਲਣਾ ਬੜਾ ਹੀ ਔਖਾ ਸੀ....., ਜਦ ਸਭਾਲਣ ਵਾਲਾ ਹੀ ਨਾਲ ਨਹੀਂ ਸੀ..
ਕੀ ਸਮਝਦਾ ੳਹਦੀ ੳਸ ਬੇਰੁਖੀ ਨੂੰ .., ਜੋ ਫਿਰ ਰਹੀ ਮਹੀਨੇ - ਸਾਲ ਨਹੀਂ ਸੀ..
ਕਿੰਝ ਕਹਾਂ ਕੇ ੳਹ ਬਹੁਤ ਨਜ਼ਦੀਕ ਸੀ.. ..,
ਜਿਹਨੇ ਪੁੱਛਿਆ " ਅਮਨ "ਕਦੀ ਹਾਲ ਨਹੀ ਸੀ..
ਕਿੰਝ ਕਹਾਂ ਕੇ ੳਹ ਇਕ ਸੁਪਣਾ ਸੀ.. ਯਾਦਾਂ ੳਹਦੀਆਂ ਕੋਈ ਬਣਾਉਟੀ ਖਿਆਲ ਨਹੀਂ ਸੀ...
Post a Comment