ਹੀਰ ਮਾਈ ਆਸ਼ਿਕਾ ਆ ਦੀ ਮਾਂ ਏ
ਕਈਆ ਲੋਕਾ ਕੀਤਾ ਏਹਨੂ ਬਦਨਾਮ ਏ
ਜਨਾ ਖਣਾ ਰੰਜੇ ਬਣੀ ਜਾਵੇ
ਰੋਜ ਕੋਈ ਨਾ ਕੋਈ ਹੀਰ ਬਣ ਜਾਵੇ
ਬਸ ਨਵੀ ਪੀੜੀ ਹੋਈ ਬਰਬਾਦ ਆ
ਸਚੇ ਪ੍ਯਾਰ ਦੀ ਕਦਰ ਤੇ ਹੈਨੀ
ਬਸ ਨੀਤ ਖਰਾਬ ਆ
ਹੀਰ ਕਿਵੇ ਕੋਈ ਬਨਜੁ ਓਹ੍ਤੇ ਪੀਰ ਪੇਗਾਬਰ ਸੀ
ਓਹ ਨਿਤ ਨਵੇ ਨਹੀ ਸੀ ਲਾਬ੍ਦੀ
ਓਹ ਤੇ ਤਾਰਾ ਅਮ੍ਬਰ ਸੀ
ਕਈਆ ਲੋਕਾ ਕੀਤਾ ਏਹਨੂ ਬਦਨਾਮ ਏ
ਜਨਾ ਖਣਾ ਰੰਜੇ ਬਣੀ ਜਾਵੇ
ਰੋਜ ਕੋਈ ਨਾ ਕੋਈ ਹੀਰ ਬਣ ਜਾਵੇ
ਬਸ ਨਵੀ ਪੀੜੀ ਹੋਈ ਬਰਬਾਦ ਆ
ਸਚੇ ਪ੍ਯਾਰ ਦੀ ਕਦਰ ਤੇ ਹੈਨੀ
ਬਸ ਨੀਤ ਖਰਾਬ ਆ
ਹੀਰ ਕਿਵੇ ਕੋਈ ਬਨਜੁ ਓਹ੍ਤੇ ਪੀਰ ਪੇਗਾਬਰ ਸੀ
ਓਹ ਨਿਤ ਨਵੇ ਨਹੀ ਸੀ ਲਾਬ੍ਦੀ
ਓਹ ਤੇ ਤਾਰਾ ਅਮ੍ਬਰ ਸੀ
Post a Comment