Best Punjabi Shayari: www.PunjabiSayar.Blogspot.com

NA NAINA NE NDI WHAUNI C...

0 comments

1
na dil tutda na dard hunda,
na j sanu eh ishq da bheda maraz hunda,
na banni dukha bhari khani c,
NA NAINA NE NDI WHAUNI C...
2
na j hundi sanu ishq di bimari ni,
na sir chardi teri naam khumari ni,
na hanjua ne jhadi aida launi c,
NA NAINA NE NDI WHAUNI C...
3
tasveer teri takke aj b dil dukhda a,
na supne ch auna tera sade rukda a,
na hi sah sada chandra mukda a,
kyu, rabba sadi aini jindgi wdauni c,
NA NAINA NE NDI WHAUNI C...
4
vaade tere jdo yaad aa jande,
sach jaani sanu ne,
bin paani di machli wangu tadfa jande,
ni sine agg mcha jande,
na kasam koi sath nibaun di pauni c,
NA NAINA NE NDI WHAUNI C...
5
MULLANPURIE di tu c jaan ban gai,
sadi jindgi da c bas akhri anzam ban gai,
tenu pauna sadi akhri manzil c,
pata na c RAVI nu k tu aini doori pauni c,
NA NAINA NE NDI WHAUNI C...
ਨਾ ਦਿਲ ਟੁਟਦਾ ਨਾ ਦਰਦ ਹੁੰਦਾ,
ਨਾ ਜੇ ਸਾਨੂ ਇਹ ਇਸ਼ਕ਼ ਦਾ ਮਰਜ਼ ਹੁੰਦਾ,
ਨਾ ਬਣਨੀ ਦੁਖਾ ਭਰੀ ਕਹਾਣੀ ਸੀ,
ਨਾ ਨੈਣਾ ਨੇ ਨਦੀ ਵਹਾਉਣੀ ਸੀ...
2
ਨਾ ਜੇ ਹੁੰਦੀ ਸਾਨੂ ਇਸ਼ਕ਼ ਦੀ ਬਿਮਾਰੀ ਨੀ,
ਨਾ ਸਿਰ ਚੜ੍ਹਦੀ ਤੇਰੀ ਨਾਮ ਖੁਮਾਰੀ ਨੀ,
ਨਾ ਹੰਜੂਆ ਨੇ ਝੜੀ ਐਵੇ ਲਾਉਣੀ ਸੀ,
ਨਾ ਨੈਣਾ ਨੇ ਨਦੀ ਵਹਾਉਣੀ ਸੀ...
3
ਤਸਵੀਰ ਤੇਰੀ ਤੱਕੇ ਅਜੇ ਵੀ ਦਿਲ ਦੁਖਦਾ ਏ,
ਨਾ ਸੁਪਨੇ ਚ ਆਉਣਾ ਤੇਰਾ ਸਾਡੇ ਰੁਕਦਾ ਏ,
ਨਾ ਹੀ ਸਾਹ ਸਦਾ ਚੰਦਰਾ ਮੁਕਦਾ ਏ,
ਕ੍ਯੂ, ਰੱਬਾ ਸਾਡੀ ਐਨੀ ਜਿੰਦਗੀ ਵ੍ਦੌਨੀ ਸੀ,
ਨਾ ਨੈਣਾ ਨੇ ਨਦੀ ਵਹਾਉਣੀ ਸੀ...
4
ਵਾਦੇ ਤੇਰੇ ਜਦੋ ਯਾਦ ਆ ਜਾਂਦੇ,
ਸਚ ਜਾਨੀ ਸਾਨੂ ਨੇ,
ਬਿਨ ਪਾਣੀ ਦੀ ਮਛਲੀ ਵਾਂਗੂ ਤੜਫਾ ਜਾਂਦੇ,
ਨੀ ਸੀਨੇ ਅੱਗ ਮਚਾ ਜਾਂਦੇ,
ਨਾ ਕਸਮ ਕੋਈ ਸਾਥ ਨਿਬਾਉਣ ਦੀ ਪਾਉਣੀ ਸੀ,
ਨਾ ਨੈਣਾ ਨੇ ਨਦੀ ਵਹਾਉਣੀ ਸੀ...
5
ਮੁਲਾਪੁਰੀਏ ਦੀ ਤੂ ਸੀ ਜਾਨ ਬਣ ਗਈ, ਸਾਡੀ ਜਿੰਦਗੀ ਦਾ ਸੀ ਬਸ ਆਖਰੀ ਅੰਜਾਮ ਬਣ ਗਈ,
ਤੇਨੁ ਪਾਉਣਾ ਸਾਡੀ ਆਖਰੀ ਮੰਜਿਲ ਸੀ,
ਪਤਾ ਨਾ ਸੀ ਰਵੀ ਨੂ ਕੇ ਤੂ ਐਨੀ ਦੂਰੀ ਪਾਉਣੀ ਸੀ,
ਨਾ ਨੈਣਾ ਨੇ ਨਦੀ ਵਹਾਉਣੀ ਸੀ...
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht