ਛਲੀ ਮਰਜਾਣੀਦੇ ਦਾਣੇ...........ਕੇ ਇਕ ਇਕ kad ਕੇ ਖਾਣੇ
ਅਖੀਰ ............ਕੀ ਰਹਨਾ, ਕਿ ਦੁਨਿਯਾਂ ਸਾਰੀ ਜਾਣੇ
ਓਹ ਬੰਦੇਯਾ ਨਾ ਕਰ ਮੇਰੀ ਮੇਰੀ ..............ਤੇਰੇ ਸ਼ਾਹ ਵੀ ਅਵ੍ਵੇ ਜਾਣੇ
ਅਖੀਰ ਗੁਲ ਵਾਂਗ ..........ਤੂ ਵੀ ਸੁਟੇਆ ਜਾਵੇ ਗਾ
time ਹੀ ਜਦ ਨਾ ਮਿਲੇਯਾ......ਫੇਰ ਕਦ ਪਛਤਾਵੇ ਗਾ
...ਤਰਸੇ ਗਾ ਯਾਰ ਦੀਆ ਫੁਲ ਵਾਡੀਆ ਨੂ
ਪਰ ਮਾਲੀ ਬਣ ਨਹੀ ਪਵੇ ਗਾ
ਤਰਸੇ ਗਾ ਯਾਰ ਨਾਲ ਯਾਰੀ ਲਾਉਣ ਨੂ
.............ਯਾਰੀ ਨਿਬੋਨ੍ਨ ਨੂ ..........ਪਰ ਯਾਰੀ ਲਾ ਨਹੀ ਪਵੇ ਗਾ
ਕੀ ਪਤਾ ਗਲਤੀ ਨੂ ਮਾਫ਼ੀ ਦਾ ਮੋਕਾ ਮਿਲੇ ਜਾ ਨਾ
ਸਾਈ ਨੂ ਪਉਂਨ ਦਾ ਫੇਰ ਮੁਕਾ ਮਿਲੇ ਜਾ ਨਾ
ਸੁਦਰ ਜਾ ਰੁਬੀ ....................ਫੇਰ ਸੁਦਰਾਂ ਦਾ ਮੋਕਾ ਮਿਲੇ ਜਾ ਨਾ

Post a Comment