ਜੁ ਕਿਸੇ ਦੀ ਧੀ ਭੇਣ ਤੇ ਅਖ ਰਖਦੇ ਓਹਨਾ ਦੀ ਤੇ ਵੀ ਕੋਈ ਰਖਦਾ ਹੋਵੇ ਗਾ
ਆਪਣੇ ਆਪ ਨੂ ਜੁ ਸ਼ੂਚਾ......ਕਹੰਦਾ ਓਹ ਵੀ ਤੇ ਕਦੇ ਗਲਤ ਹੋਵੇ ਗਾ
ਕਿਸੇ ਦੀ ਧੀ ਭੇਣ ਦੀ choni ਲੌਓਨ ਵਾਲਾ ਕਦੇ ਆਪਣੀ ਦੀ ਵੀ ਲਾਵੇ ਗਾ
ਥਾ ਥਾ ਫਿਰਦਾ ਅੱਜ ਕਿਸੇ ਦੀ ਇਜ਼ਤ ਲਹਉਂਦਾ ਤੂ
ਕਲ ਨੂ ਪਾਪ ਕੀਤੇ ਕਿੰਜ ਡੁਹ੍ਵੇ ਗਾ
ਅੱਜ ਕਾਮ ਕਰੋਦ ਨੇ ਕਮਲਾ ਕੀਤਾ
ਜੀਨੇ ਤੇਨੁ ਵੀਰ ਕੇਹਾ ਦਿਲ ਚ ਤੂ ਓਹਨੁ ਵੀ ਇਸ਼ਿਕ ਕੀਤਾ

Post a Comment