Best Punjabi Shayari: www.PunjabiSayar.Blogspot.com

VAIRI HAR IK SANU HITLER KHE

0 comments

1
Pehla kde ladde na...
ladde haye kharde na...
yara lai rahiye komal full jhe...
YARA DE ASI DIL VICH RAHIYE.
VAIRI HAR IK SANU HITLER KHE...
2
na teer to darde aa...
na talwar to darde aa...
ik rab te bhrosa rakhiye.
baki na kise hathiyar to darde a...
bol pyar de bde pasand sanu.
mande do bol na jande ne she...
YARA DE ASI DIL VICH RAHIYE.
VAIRI HAR IK SANU HITLER KHE...
1

ਪਹਲਾ ਕਦੇ ਲੜਦੇ ਨਾ,
ਲੜਦੇ ਹੋਏ ਖੜਦੇ ਨਾ,
ਯਾਰਾ ਲਈ ਰਹਿਏ ਕੋਮਲ ਫੁੱਲ ਜਹੇ,

ਯਾਰਾ ਦੇ ਅਸੀਂ ਦਿਲ ਵਿੱਚ ਰਹਿਏ,
ਵੈਰੀ ਹਰ ਇਕ ਸਾਨੂ ਹਿਟਲਰ ਕਹੇ,
ਨਾ ਤੀਰ ਤੋ ਡਰਦੇ ਆ,
ਨਾ ਤਲਵਾਰ ਤੋ ਡਰਦੇ ਆ
ਇਕ ਰੱਬ ਤੇ ਭਰੋਸਾ ਰਖਿਏ,
ਬਾਕੀ ਨਾ ਕਿਸੇ ਹਥਿਯਾਰ ਤੋ ਡਰਦੇ ਆ,
ਪ੍ਯਾਰ ਦੇ ਬੋਲ ਬੜੇ ਪਸੰਦ ਸਾਨੂ,
ਮੰਦੇ ਬੋਲ ਨਾ ਜਾਂਦੇ ਨੇ ਸਹੇ,
ਯਾਰਾ ਦੇ ਅਸੀਂ ਦਿਲ ਵਿੱਚ ਰਹਿਏ,
ਵੈਰੀ ਹਰ ਇਕ ਸਾਨੂ ਹਿਟਲਰ ਕਹੇ,
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht