Best Punjabi Shayari: www.PunjabiSayar.Blogspot.com

lahnat aisi yaari te

0 comments

kudi nu fsaun lai j yaari nu latt mar jave,
ta lahnat hai aisi yaari te,
j paise piche dena pve yaar nu dhokha,
ta lahnat hai aisi yaari te,
RAVI j chadna pve yaar vich musibat de,
ta lahnat hai aisi yaari te,
ਕੁੜਿਆ ਫਸਾਉਣ ਲਈ ਜੇ ਯਾਰੀ ਨੂ ਲੱਤ ਮਾਰ ਜਾਵੇ,
ਤਾ ਲਾਹਨਤ ਹੈ ਐਸੀ ਯਾਰੀ ਤੇ ,
ਜੇ ਪੈਸੇ ਪਿਛੇ ਦਿਨਾ ਪਵੇ ਯਾਰ ਨੂ ਧੋਖਾ,
ਤਾ ਲਾਹਨਤ ਹੈ ਐਸੀ ਯਾਰੀ ਤੇ,
ਰਾਵੀ ਜੇ ਚੜਨਾ ਦਈਏ ਯਾਰ ਨੂ ਵਿਚ ਮੁਸੀਬਤ ਦੇ,
ਤਾ ਲਾਹਨਤ ਹੈ ਐਸੀ ਯਾਰੀ ਤੇ....
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht