Best Punjabi Shayari: www.PunjabiSayar.Blogspot.com

0 comments

kai mar gaye te kai ne maran nu tyar baithe,
jo dila naal jod pakki taar baithe,
jo kehnde yaar lai jaan lutawage,
jo kujh hai palle, yaar lai gwawage,
hun ki a baaki ravi sochna,
jdo dil hi haan yaar kol haar baithe,
oh gall main gaira di nahi karda,
eh ta ne sab mullanpuriye de yaar baithe,


ਕਈ ਮਰ ਗਏ , ਤੇ ਕਈ ਮਰਨ ਨੂ ਤਯਾਰ ਬੈਠੇ,
ਜੋ ਦਿਲਾ ਨਾਲ ਜੋੜ ਪੱਕੀ ਤਾਰ ਬੈਠੇ,
ਜੋ ਕਹੰਦੇ ਯਾਰ ਲੈ ਜਾਂ ਲੁਟਾਵਾਗੇ,
ਜੋ ਕੁਝ ਹੈ ਪੱਲੇ ਅਸੀਂ ਗਵਾਵਾਗੇ,
ਹੁਣ ਕੀ ਆ ਰਵੀ ਬਾਕੀ ਸੋਚਣਾ,
ਜਦੋ ਦਿਲ ਹੀ ਹਾਂ ਯਾਰ ਕੋਲ ਹਾਰ ਬੈਠੇ,
ਓਹ ਗੱਲ ਮੈਂ ਗਿਰਾ ਦੀ ਨਹੀ ਕਰਦਾ,
ਇਹ ਸਬ ਤਾ ਨੇ ਮੁਲਾਪੁਰਿਏ ਦੇ ਯਾਰ ਬੈਠੇ,

Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht