full pughrna bhull jau,
par asi tenu bhull nahi sakde,
rukh chaa di keemat la sakda,
par asi tenu mull nahi sakde,
driya khull sakda lakha nadiya ch,
par mere dil de rah hor lai khul nahi sakde,
chan vi dul sakda a taareya te,
par sah mere hora te dul nahi sakde,
par asi tenu bhull nahi sakde,
rukh chaa di keemat la sakda,
par asi tenu mull nahi sakde,
driya khull sakda lakha nadiya ch,
par mere dil de rah hor lai khul nahi sakde,
chan vi dul sakda a taareya te,
par sah mere hora te dul nahi sakde,
ਫੁੱਲ ਪੁਘਰਨਾ ਭੁੱਲ ਜਾਉ,
ਪਰ ਅਸੀਂ ਤੇਨੁ ਭੁੱਲ ਨਹੀ ਸਕਦੇ,
ਰੁਖ ਛਾ ਦੀ ਕੀਮਤ ਹੈ ਲਾ ਸਕਦਾ,
ਪਰ ਅਸੀਂ ਤੇਨੁ ਮੁੱਲ ਨਹੀ ਸਕਦੇ,
ਦਰਿਯਾ ਖੁੱਲ ਸਕਦਾ ਲਾਖਾ ਨਦਿਯ ਚ,
ਪਰ ਮੇਰੇ ਦਿਲ ਦੇ ਰਾਹ ਹੋਰ ਲੈ ਖੁਲ ਨਹੀ ਸਕਦੇ,
ਚਾਨ ਵੀ ਡੁਲ ਸਕਦਾ ਏ ਤਾਰੇਯਾ ਤੇ,
ਪਰ ਸਾਹ ਮੇਰੇ ਹੋਰ ਤੇ ਡੁਲ ਨਹੀ ਸਕਦੇ,
ਪਰ ਅਸੀਂ ਤੇਨੁ ਭੁੱਲ ਨਹੀ ਸਕਦੇ,
ਰੁਖ ਛਾ ਦੀ ਕੀਮਤ ਹੈ ਲਾ ਸਕਦਾ,
ਪਰ ਅਸੀਂ ਤੇਨੁ ਮੁੱਲ ਨਹੀ ਸਕਦੇ,
ਦਰਿਯਾ ਖੁੱਲ ਸਕਦਾ ਲਾਖਾ ਨਦਿਯ ਚ,
ਪਰ ਮੇਰੇ ਦਿਲ ਦੇ ਰਾਹ ਹੋਰ ਲੈ ਖੁਲ ਨਹੀ ਸਕਦੇ,
ਚਾਨ ਵੀ ਡੁਲ ਸਕਦਾ ਏ ਤਾਰੇਯਾ ਤੇ,
ਪਰ ਸਾਹ ਮੇਰੇ ਹੋਰ ਤੇ ਡੁਲ ਨਹੀ ਸਕਦੇ,
Post a Comment