Best Punjabi Shayari: www.PunjabiSayar.Blogspot.com

sad sayari-

0 comments

Loki ishq nu jaata vich wandde...
judai palle aashiqa de sda paunde ne...
pathar ban kathoor ishq lai...
eh dila nu tod vikhaunde ne...
Ravi ki aakhega tu ina chandre loka vare...


eh ta Khuda tak nu Jhootha thehraunde ne...

ਲੋਕੀ ਇਸ਼ਕ਼ ਨੂ ਜਾਤਾ  ਵੰਡਦੇ,
ਜੁਦਾਈ  ਆਸ਼ਿਕ਼ਾ ਦੇ ਸਦਾ ਪਾਉਂਦੇ ਨੇ,
ਪਥਰ ਬਣ ਕਠੂਰ ਇਸ਼ਕ਼ ਲਈ,
ਇਹ ਦਿਲਾ ਨੂ ਤੋੜ ਵਿਖਾਉਂਦੇ ਨੇ,
ਰਵੀ ਕੀ ਆਖੇਗਾ ਤੂ ਇਨਾ ਚੰਦਰੇ ਲੋਕਾ ਬਾਰੇ,
ਇਹ ਤਾ ਖੁਦਾ ਤਕ ਨੂ ਝੂਠਾ ਠੇਹਰਾਉਂਦੇ ਨੇ। 
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht