ਦਰਦ ਜ਼ੁਬਾਨ ਵਿੱਚ ਆਕੇ ਕੱਝ ਸ਼ੇਅਰਾਂ ਚ' ਤਬਦੀਲ ਹੋ ਜਾਂਦੇ,
ਵਾਹ-ਵਾਹ ਕੁੱਝ ਸੱਜਣ ਕਰਦੇ ਨੇ, ਕਈਆਂ ਦੇ ਨੈਣਾਂ ਵਿੱਚੋਂ ਨੀਰ ਨੇ ਚੋ ਜਾਂਦੇ.
ਅਸੀਂ ਦੁਖਾਂ ਨਾਲ ਯਾਰੀ ਪਾ ਲਈ ਏ, ਰੁੱਤਾਂ ਵਾਂਗ ਉਹ ਸਾਡੇ ਕੋਲ ਆਉਂਦੇ ਨੇ,
ਅਸੀਂ ਕਰਜ਼ਦਾਰ ਹਾਂ ਉਹਨਾਂ ਦੇ ਜੋ ਦੁੱਖ ਦੇਕੇ ਸਾਨੂੰ ਤੁਰ ਗਏ....
ਰਚਨਾਕਾਰ:- ਦਲਬੀਰ ਧਾਲੀਵਾਲ
Cont. No. +919781009964
ਲਵ ਟੂ ਆਲ ਅਤੇ ਰੱਬ ਰਾਖਾ......
You can Add on Facebook:-
Also Join My Fan Page:-
ਲਵ ਟੂ ਆਲ ਅਤੇ ਰੱਬ ਰਾਖਾ......
Post a Comment