Best Punjabi Shayari: www.PunjabiSayar.Blogspot.com

ਯਾਰਾਂ ਦਾ ਛੱਲਾ - ਦਲਬੀਰ ਧਾਲੀਵਾਲ

0 comments

ਯਾਰਾਂ ਦਾ ਛੱਲਾ ਸੁੱਟ ਦਿੱਤਾ,
ਗੈਰਾਂ ਦਾ ਛੱਲਾ ਸਾਂਭ-ਸਾਂਭ ਰੱਖਾ.
ਅਸੀਂ ਸੋਨੇ ਚ' ਮੜਾਕੇ ਦਿੱਤਾ,
ਉਹਨਾਂ ਪਿੱਤਨ ਦਾ ਉਂਗਲੀ ਵਿੱਵ ਪਾ ਰੱਖਾ.
ਅਸੀਂ ਰੀਝਾਂ ਨਾਲ ਖਰੀਦਿਆ ਸੀ,
ਉਹਨਾਂ ਮਿੰਟਾਂ ਵਿੱਚ ਗਿਰਵੀ ਰੱਖਾ ਦਿੱਤਾ.
ਯਾਰਾਂ ਦਾ ਛੱਲਾ....

ਰਚਨਾਕਾਰ:- ਦਲਬੀਰ ਧਾਲੀਵਾਲ
ਮੋਬਾਇਲ ਨੰਬਰ- +919781009964

ਲਵ ਟੂ ਆਲ ਅਤੇ ਰੱਬ ਰਾਖਾ....


You Can Add on Facebook:-
www.facebook.com/DalbirDhaliwalonline

Also Join My Facebook Page:-
www.facebook.com/DalbirDhaliwalofficial
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht