ਗੱਲ ਕਰਾਂ ਕੀ ਸੋਹਣੀਏ ਪਯਾਰਾ ਦੀ,
ਹੁਣ ਕਹਾਣੀ ਰਹ ਗਈ ਏ ਸਭ ਵਪਾਰਾ ਦੀ,
ਸੋਹਣੇ ਨੈਣਾ ਦੇ ਵਿਚ ਕਜਲੇ ਦੀ ਥਾ ਧੋਖੇ ਮਿਲਦੇ ਨੇ,
ਨਾ ਰਹ ਗਈ ਇਸ਼ਕ਼ ਮੁਹੱਬਤ,
ਨਾ ਹੁਣ ਯਾਰ ਅਨੋਖੇ ਮਿਲਦੇ ਨੇ...
1
ਗੁਲਾਬ ਸਮਝ ਕੇ ਜਿਧਰ ਕਦਮ ਬਧਾਈਏ ਜੀ,
ਕੰਡੇ ਹੀ ਲੱਗਣ, ਫੱਟ ਉੱਤੇ ਦਿਲ ਦੇ ਖਾਈਏ ਜੀ,
ਹੁਣ ਵਿਚ ਸਮੁੰਦਰਾ ਬਹਿ ਗਏ ਸਭ ਰਿਸਤੇ ਦਿਲਦੇ ਨੇ,
ਨਾ ਰਹ ਗਈ ਇਸ਼ਕ਼ ਮੁਹੱਬਤ,
ਨਾ ਹੁਣ ਯਾਰ ਅਨੋਖੇ ਮਿਲਦੇ ਨੇ...
2
ਜੋ ਲੰਗੇ ਜਮਾਨੇ ਓਹ ਹੋਰ ਸੀ,
ਜਦੋ ਦਿਲਾ ਦੇ ਵੱਟੇ ਦਿਲਾ ਦੇ ਦੋਰ ਸੀ,
ਰਾਂਝੇ ਸੀ ਹੀਰ ਲਈ ਕੰਨ ਪੜ੍ਵਾਉਂਦੇ,
ਮਿਰਜ਼ੇ ਸਾਹਿਬਾ ਲਈ ਜਾਨ ਲੁਟਾਉਂਦੇ,
ਨਾ ਫੁੱਲ ਓਹ ਪ੍ਯਾਰਾ ਦੇ ਹੁਣ ਖਿਲਦੇ ਨੇ,
ਨਾ ਰਹ ਗਈ ਇਸ਼ਕ਼ ਮੁਹੱਬਤ,
ਨਾ ਹੁਣ ਯਾਰ ਅਨੋਖੇ ਮਿਲਦੇ ਨੇ..
ਹੁਣ ਕਹਾਣੀ ਰਹ ਗਈ ਏ ਸਭ ਵਪਾਰਾ ਦੀ,
ਸੋਹਣੇ ਨੈਣਾ ਦੇ ਵਿਚ ਕਜਲੇ ਦੀ ਥਾ ਧੋਖੇ ਮਿਲਦੇ ਨੇ,
ਨਾ ਰਹ ਗਈ ਇਸ਼ਕ਼ ਮੁਹੱਬਤ,
ਨਾ ਹੁਣ ਯਾਰ ਅਨੋਖੇ ਮਿਲਦੇ ਨੇ...
1
ਗੁਲਾਬ ਸਮਝ ਕੇ ਜਿਧਰ ਕਦਮ ਬਧਾਈਏ ਜੀ,
ਕੰਡੇ ਹੀ ਲੱਗਣ, ਫੱਟ ਉੱਤੇ ਦਿਲ ਦੇ ਖਾਈਏ ਜੀ,
ਹੁਣ ਵਿਚ ਸਮੁੰਦਰਾ ਬਹਿ ਗਏ ਸਭ ਰਿਸਤੇ ਦਿਲਦੇ ਨੇ,
ਨਾ ਰਹ ਗਈ ਇਸ਼ਕ਼ ਮੁਹੱਬਤ,
ਨਾ ਹੁਣ ਯਾਰ ਅਨੋਖੇ ਮਿਲਦੇ ਨੇ...
2
ਜੋ ਲੰਗੇ ਜਮਾਨੇ ਓਹ ਹੋਰ ਸੀ,
ਜਦੋ ਦਿਲਾ ਦੇ ਵੱਟੇ ਦਿਲਾ ਦੇ ਦੋਰ ਸੀ,
ਰਾਂਝੇ ਸੀ ਹੀਰ ਲਈ ਕੰਨ ਪੜ੍ਵਾਉਂਦੇ,
ਮਿਰਜ਼ੇ ਸਾਹਿਬਾ ਲਈ ਜਾਨ ਲੁਟਾਉਂਦੇ,
ਨਾ ਫੁੱਲ ਓਹ ਪ੍ਯਾਰਾ ਦੇ ਹੁਣ ਖਿਲਦੇ ਨੇ,
ਨਾ ਰਹ ਗਈ ਇਸ਼ਕ਼ ਮੁਹੱਬਤ,
ਨਾ ਹੁਣ ਯਾਰ ਅਨੋਖੇ ਮਿਲਦੇ ਨੇ..
+ comments + 2 comments
I fulfill first a chance to independent Hyderabad escorts in the journey of the Western Bengal when I come first period of time in the Hyderabad that period I come to my buddy and he keep me busy place where I capture the bus to see all the locations of the town and that period a so hot and wonderful lady come to near me and sit beside me.
5 Star Hyderabad Escorts Services Direct Call Now
I Blue Hyderabad Escorts
Call Girls Escorts in Hyderabad
Birthday gifts
Diwali Gifts
Karwa Chauth Gifts
Post a Comment