Best Punjabi Shayari: www.PunjabiSayar.Blogspot.com

haal e dil

0 comments



ਕੁਝ ਲਿਖਣ ਲਈ  ਅਜ ਕਲਮ ਹਥ ਵਿਚ ਲੈ ਬੈਠਾ,
 ਸਮਝ ਨਾ ਆਵੇ, ਕੇ ਲਿਖਾ ਕੀ ?
ਕੁਝ ਯਾਰ ਦੀ ਤਾਰੀਫ਼ ਲਿਖਾ ?
ਯਾ ਲਿਖਾ ਕੁਝ ਬੇਪਰਵਾਹਿਆ ਨੂ ?
ਕੁਝ ਲਿਖਾ ਵਿਛੜੇ ਓਹਨਾ ਸਜਣਾ ਬਾਰੇ ?
ਯਾ ਲਿਖਾ ਕੁਝ ਅਪਣਿਆ ਯਾਰੀਆ ਗਵਾਇਆ ਨੂ ?
ਕੁਝ ਲਿਖਾ  ਇਸ਼੍ਕ਼ੇ ਦੀ ?
ਯਾ ਲਿਖਾ ਇਕੱਲੇਪਨ ਦੀਆ ਤਨਹਾਈਆ ਨੂ ?
ਕੁਝ ਲਿਖਾ ਹਾਲ ਗ਼ਰੀਬਾ ਦਾ ?
ਯਾ ਲਿਖਾ ਅਮੀਰਾ ਦੀਆ ਮਨਚਾਹੀਆ ਨੂ ?
ਕੁਝ ਲਿਖਾ ਖੁਦਾ ਦੀ ਕੁਦਰਤ ਬਾਰੇ ?

ਯਾ ਲਿਖਾ ਨਿਤ ਹੁੰਦਿਆ ਐਥੇ ਤਬਾਹਿਆ ਨੂ ?

kujh likhan lai aj kalam hath vich lai baitha,

par samajh na aave, ke likha ki ?
kujh yaar di tareef likha ?
ya likha kujh beparvahia nu ?
kujh likha vichde ohna sajna bare ?
ya likha apnia yaria gawaia nu ?
kujh likha gall ishqe di ?
ya likha ikallepan dia tanhaiya nu,
kujh likha haal gariba da ?
ya likha amira dia manchahia nu ?
kujh likha khuda di kudrat bare ?
ya likha nit hundia aithe tabahiya nu ?

Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht