1
na meri koi okaat....
na koi mainu jaanda a...
BAS BHOLEYA,BHAGAT TERA AJ TERE KARKE MAUJA MAANDA A....
2
mitti da sareer mera bas mitti hoke reh janda...
bhule tera dar je main, maade kammi pai janda...
Sda rahi hai kirpa teri, Tuhio ogun mere chanda a...

3
Sab ijjat maan hai tere karke...
eh jind te jaan hai tere karke...
"jithe b hai ik war dhiaya,
Kise na kise roop ch paiya"
Darshan hunde use nu jo tenu pchanda a...

4
Dhokhe di eh dunia...
Dhokhe har tha te ne...
na apna hai aithe koi...
Do pal na kise utte wsaah de ne...
"RAVI MULLANPURIA" ta bas tere naam da sahara janda a...

ਨਾ ਮੇਰੀ ਕੋਈ ਓਕਾਤ...
ਨਾ ਕੋਈ ਮੈਨੂ ਜਾਣਦਾ ਏ...
ਬਸ ਭੋਲੇਆ, ਭਗਤ ਤੇਰਾ ਅਜ ਤੇਰੇ ਕਰਕੇ ਮੌਜਾ ਮਾਣਦਾ ਏ
2
ਮਿੱਟੀ ਦਾ ਸਰੀਰ ਮੇਰਾ ਬਸ ਮਿੱਟੀ ਹੋਕੇ ਰਹ ਜਾਂਦਾ,
ਭੁਲਕੇ ਤੇਰਾ ਦਰ ਜੇ ਮੈਂ, ਮਾੜੇ ਕੰਮੀ ਪੈ ਜਾਂਦਾ....
ਸਦਾ ਰਹੀ ਹੈ ਕਿਰਪਾ ਤੇਰੀ, ਤੁਹਿਓ ਓਗੁਨ ਮੇਰੇ ਛਾਣਦਾ ਏ....
ਬਸ ਭੋਲੇਆ , ਭਗਤ ਤੇਰਾ ਅਜ ਤੇਰੇ ਕਰਕੇ ਮੌਜਾ ਮਾਣਦਾ ਏ
3
ਸਭ ਇਜ੍ਜਤ ਮਾਣ ਹੈ ਤੇਰੇ ਕਰਕੇ...
ਇਹ ਜਿੰਦ ਤੇ ਜਾਨ ਹੈ ਤੇਰੇ ਕਰਕੇ...
"ਜਿਥੇ ਵੀ ਹੈ ਇਕ ਵਾਰ ਧਿਯਾ ਆ,
ਕਿਸੇ ਨਾ ਕਿਸੇ ਰੂਪ ਚ ਪਾਇਆ "
ਦਰਸ਼ਨ ਹੁੰਦੇ ਨੇ ਉਸਨੁ ਹੀ ਜੋ ਤੇਰੇ ਪੇਹ੍ਚਾਨ੍ਦਾ ਏ
ਬਸ ਭੋਲੇਆ ਭਗਤ ਤੇਰਾ ਅਜ ਤੇਰੇ ਕਰਕੇ ਮੌਜਾ ਮਾਣਦਾ ਏ ..
4
ਧੋਖੇ ਦੀ ਇਹ ਦੁਨਿਆ...
ਧੋਖੇ ਹਰ ਥਾ ਤੇ ਨੇ....
ਨਾ ਆਪਣਾ ਹੈ ਐਥੇ ਕੋਈ...
ਦੋ ਪਲ ਨਾ ਕਿਸੇ ਉੱਤੇ ਵਸਾਹ ਦੇ ਨੇ....
"ਰਵੀ ਮੁੱਲਾਂਪੁਰ" ਤਾ ਬਾਸ ਤੇਰਾ ਨਾਮ ਪਛਾਣਦਾ ਏ...
ਬਸ ਭੋਲੇਆ ਭਗਤ ਤੇਰਾ ਅਜ ਤੇਰੇ ਕਰਕੇ ਮੌਜਾ ਮਾਣਦਾ ਏ
copyrights @ ravi vashisht mullanpur

Post a Comment