ਇਕ ਇਸ਼ਿਕ ਬੇਦਰਦ ...ਜਿਨੂ ਕਰਨਾ ਸਿਖ ਲੇਯਆ
ਪਰ ਪਾ ਨਾ ਸਕੇ ..ਫੇਰ ਹੋਲੀ ਹੋਲੀ ਸਮਜ ਆ ਗਇਆ
ਇਸ਼ਿਕ ਈਮਾਨ ਖੁਦਾ ਦਾ ਏ ,ਕੋਈ ਸੁਓਦੇ ਬਾਜੀ ਨਹੀ ,
ਇਸ਼ਿਕ ਦੇ ਦਰ ਤੇ ਸਚੇ ਪ੍ਯਾਰ ਦੀ ਗਵਾਹੀ ਏ
ਇਸ਼ਿਕ ਕੀਤਾ ਹੀਰ ਜੱਟੀ ਨੇ ,ਰੰਜੇ ਲਿਖੀ ਤਕਦੀਰ ਪੱਟੀ ਤੇ
ਪਰ ਸਚਾ ਇਸ਼ਿਕ ਤੇ ਸਦਾ ਇਮਤੇਹਾਂਨ .ਮਗਦਾ
ਰੱਬ ਦਾ ਬੰਦਾ ਹੁੰਦਾ .ਜੁ ਸਚਏ ਇਸ਼ਿਕ ਦੇ ਰਾਹ ਤੇ ਚਲਦਾ
ਤੇ ਇਸ਼ਿਕ ਕਿਸੇ ਦੀ ਪਰਵਾਹ ਕੀ ਕਰੇ
ਇਸ਼ਿਕ ਤੇ ਰੱਬ ਏ . ਤੇ ਰੱਬ ਕਿਸੇ ਤੋਂ ਕੀ ਡਰੇ
ਰੁਬੀ ਰਬੀ ਇਸ਼ਿਕ ਨੂ ਕੀ ਜਾਣੇ .
ਦੁਨਿਆਬੀ ਇਸ਼ਿਕ ਤੇ ਬਦਨਾਮ
ਕਮਲੀਏ ,ਸਚੇ ਇਸ਼ਿਕ ਨਾਲ ਸਾਈ ਨੂ ਕਦੋ ਦੀ ਪਾ ਲੈ ਦੀ
ਪਰ ਤੇਰੇ ਦਿਲ ਚ ਪਾਪ ਏ
Post a Comment