Best Punjabi Shayari: www.PunjabiSayar.Blogspot.com

Akh Na Maadi Sajna

0 comments


akh nu maadi na samaj yaara,
eh ta teri staie hoi a,
tere khayala vich neend na paindi,
kai dina to jaag jaag ke raat lgaie hoi a,
tu ta sayad kde samja hi na skeya sade pyar nu,

asi hoi haan kamle bas tere didaar nu,
dhadkan har ik is dil di tere naam lai hoi a,
bas ik tuhi sanu yaad sajna, baaki dunia ta sar hi bhulai hoi a,
RAVI pinda na kde bhulke b sarab sajna,
par tere naina ne hun sanu pakki pilai hoi a,
ਅਖ੍ਹ ਨੂ ਮਾੜੀ ਨਾ ਸਮਝ ਯਾਰਾ,
ਇਹ ਤਾ ਤੇਰੀ ਸਤੀ ਹੋਈ ਏ,
ਤੇਰੇ ਖਾਯਾਲਾ ਵਿਚ ਨੀਂਦ ਨਾ paindi,
ਕਈ ਦਿਨਾ ਤੋ ਜਾਗ ਜਾਗ ਕੇ ਰਾਤ ਲਗੀ ਹੋਈ ਏ,
ਤੂ ਤਾ ਸਾਯਦ ਕਦੇ ਸਮਝ ਹੀ ਨਾ ਸ੍ਕੇਯਾ ਸਾਡੇ ਪ੍ਯਾਰ ਨੂ,
ਅਸੀਂ ਹੋਏ ਹਾਂ ਕਮਲੇ ਬਸ ਤੇਰੇ ਦੀਦਾਰ ਨੂ,
ਧੜਕਨ ਹਰ ਇਕ ਇਸ ਦਿਲ ਦੀ ਤੇਰੇ ਨਾਮ ਲਾਈ ਹੋਈ ਏ,
ਬਸ ਤੁਹਿ ਸਾਨੂ ਯਾਦ ਸਜਣਾ, ਬਾਕੀ ਦੁਨਿਆ ਤਾ ਸਾਰੀ ਹੀ ਭੁਲਾਈ ਹੋਈ ਏ,
ਰਵੀ ਪੀਂਦਾ ਨਾ ਕਦੇ ਭੁਲਕੇ ਵੀ ਸਰਾਬ ਸਜਣਾ,
ਪਰ ਤੇਰੇ ਨੈਣਾ ਨੇ ਹੁਣ ਸਾਨੂ ਪੱਕੀ ਪਿਲਾਈ ਹੋਈ ਏ,

Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht