Best Punjabi Shayari: www.PunjabiSayar.Blogspot.com

0 comments

Tere deedar sade lai saha warge ne...
laare b tere sadi jindgi de raha warge ne...
tu bhave kde mudke nahi auna yaraa...
tere khat fir sade lai gwaha warge ne...

ਤੇਰੇ ਦੀਦਾਰ ਸਾਡੇ ਲਈ ਸਾਹਾ ਵਰਗੇ ਨੇ...
ਲਾਰੇ ਵੀ ਤੇਰੇ ਸਾਡੀ ਜਿੰਦਗੀ ਦੇ ਰਾਹਾ ਵਰਗੇ ਨੇ...
ਤੂ ਭਾਵੇ ਕਦੇ ਮੁੜਕੇ ਨਹੀ ਆਉਣਾ ਯਾਰਾ...
ਤੇਰੇ ਖ਼ਤ ਫਿਰ ਵੀ ਸਾਡੇ ਲਈ ਗਵਾਹ ਵਰਗੇ ਨੇ...


Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht