ਦੂਰ ਹੋ ਜਾਂਦੇ ਨੇ ਅਕਸਰ ਕੁਜ ਆਪਣੇ …. ਨਾ ਦੂਰ ਹੁੰਦੀਆਂ ਓਹਨਾ ਦੀਆਂ ਯਾਦਾਂ ਨੇ ..
ਨਈ ਮੁਕਦੇ “ ਅਮਨ “ ਪੰਨੇ ਇਹ ਪਿਆਰ ਵਾਲੇ , ਇਹ ਤਾਂ ਜ਼ਿੰਦਗੀ ਦੀਆਂ ਕਿਤਾਬਾਂ ਨੇ …
ਤੜਪ ਅਖੀਆਂ ਦੀ ਕਰ ਦਿੰਦੀ ਏ ਸਬ ਬਿਆਨ ,ਜਦ ਦਿਲਾਂ ਚੋ ਨਿਕਲਣ ਕਦੀ ਓਹ ਆਵਾਜ਼ਾਂ ਨੇ ..
ਦੂਰ ਹੋ ਜਾਂਦੇ ਨੇ ਅਕਸਰ ਕੁਜ ਆਪਣੇ …. ਨਾ ਦੂਰ ਹੁੰਦੀਆਂ ਓਹਨਾ ਦੀਆਂ ਯਾਦਾਂ ਨੇ ...
ਅਮਨ ਢਿੱਲੋਂ

Post a Comment