dil kehnda tenu gall na launa,
par vicho vich dil ghabraunda a,
kyuki sadi te taqdeer hi a chandri,
jisnu asi pyar kariye ,
ohio satho mukh wtaunda a,
pata ni main maada,
pata nahi eh jag maada,
khusi koi na sanu kde nseeb hove,
gam sab to pehla gall sanu launda a,
ise karke dil chandra mera ghabraunda a,
ਦਿਲ ਕੇਹ੍ਨਦਾ ਤੇਨੁ ਗਲ ਨਾਲ ਲਾਉਣਾ,par vicho vich dil ghabraunda a,
kyuki sadi te taqdeer hi a chandri,
jisnu asi pyar kariye ,
ohio satho mukh wtaunda a,
pata ni main maada,
pata nahi eh jag maada,
khusi koi na sanu kde nseeb hove,
gam sab to pehla gall sanu launda a,
ise karke dil chandra mera ghabraunda a,
ਪਰ ਵਿਚੋ ਵਿਚ ਦਿਲ ਘਬਰਾਉਂਦਾ ਏ,
ਕ੍ਯੁਕੀ ਸਾਡੀ ਤੇ ਤਾਕ਼ਦੀਰ ਹੀ ਏ ਚੰਦਰੀ,
ਜਿਸਨੂ ਅਸੀਂ ਪ੍ਯਾਰ ਕਰੀਏ,
ਓਹਿਓ ਸਤਹੋ ਮੁਖ ਵਟਾਉਂਦਾ ਏ,
ਪਤਾ ਨੀ ਮੈਂ ਮਾਦਾ,
ਪਤਾ ਨਹੀ ਇਹ ਜੱਗ ਮਾਦਾ,
ਖੁਸੀ ਕੋਈ ਨਾ ਸਾਨੂ ਕਦੇ ਨਸੀਬ ਹੋਵੇ,
ਗਮ ਸਬ ਤੋ ਪਹਲਾ ਗਲ ਸਾਨੂ ਲਾਉਂਦਾ ਏ,
ਇਸੇ ਕਰਕੇ ਦਿਲ ਚੰਦਰਾ ਮੇਰਾ ਘਬਰਾਉਂਦਾ ਏ,
Post a Comment