Best Punjabi Shayari: www.PunjabiSayar.Blogspot.com

TENU VEKH VEKH NA AUNDA MAINU RAZZ NI,

0 comments

1
deedar lai tere main aava dooro bhaj ni,
TENU VEKH VEKH NA AUNDA MAINU RAZZ NI,
2
bhore jive gulab lai,
sharabi jive sarab lai,
chad dain kam kaar sab ni,
TENU VEKH VEKH NA AUNDA MAINU RAZZ NI,
3
chan lai chakoor a jo,
patange lai lor a jo,
mere lai tu hi a sab nalo wadh ni,
TENU VEKH VEKH NA AUNDA MAINU RAZZ NI,
4
tere bin rahe dil udas,
diwali ban jave jdo tu hove paas,
diwa khusia da wle wadho-wadh ni,
TENU VEKH VEKH NA AUNDA MAINU RAZZ NI,
5
koi panchi jive pra vina,
sah jive ne hwa vina,
dge bina na dhol sakda a waj ni,
TENU VEKH VEKH NA AUNDA MAINU RAZZ NI,
6
dhadkan a hun tu RAVI di,
kalam hundi jive kvi di,
bhul baitha hun tahio sara jag ni,
TENU VEKH VEKH NA AUNDA MAINU RAZZ NI,

1
ਦੀਦਾਰ ਲਈ ਤੇਰੇ ਮੈਂ ਆਵਾ ਦੂਰੋ ਭਜ ਨੀ,
ਤੇਨੁ ਵੇਖ ਵੇਖ ਨਾ ਆਉਂਦਾ ਮੈਨੂ ਰੱਜ ਨੀ,
2
ਭੋਰੇ ਜਿਵੇ ਗੁਲਾਬ ਲਈ,
ਸ਼ਰਾਬੀ ਜਿਵੇ ਸਰਾਬ ਲਈ,
ਛੱਡ ਦੇਣ ਕਮ ਕਾਰ ਸਬ ਨੀ,
ਤੇਨੁ ਵੇਖ ਵੇਖ ਨਾ ਆਉਂਦਾ ਮੈਨੂ ਰੱਜ ਨੀ,,
3
ਚਨ ਲਈ ਚਕੋਰ ਏ ਜੋ,
ਪਤੰਗੇ ਲਈ ਲੋਰ ਏ ਜੋ ,
ਮੇਰੇ ਲਈ ਤੂ ਹੀ ਏ ਸਬ ਨਾਲੋ ਵਧ ਨੀ ,
ਤੇਨੁ ਵੇਖ ਵੇਖ ਨਾ ਆਉਂਦਾ ਮੈਨੂ ਰੱਜ ਨੀ,
4
ਤੇਰੇ ਬਿਨ ਰਹੇ ਦਿਲ ਉਦਾਸ,
ਦਿਵਾਲੀ ਬਣ ਜਾਵੇ ਜਦੋ ਤੂ  ਹੋਵੇ ਪਾਸ,
ਦਿਵਾ ਖੁਸਿਆ ਦਾ ਵਲੇ ਵਧੋ-ਵੱਧ ਨੀ,
ਤੇਨੁ ਵੇਖ ਵੇਖ ਨਾ ਆਉਂਦਾ ਮੈਨੂ ਰੱਜ ਨੀ,
5
ਕੋਈ ਪੰਛੀ ਜਿਵੇ ਪਰਾ ਬਿਨਾ,
ਸਾਹ ਜਿਵੇ ਨੇ ਹਵਾ ਬਿਨਾ,
ਡਗੇ ਬਿਨਾ ਨਾ ਢੋਲ ਸਕਦਾ ਏ ਵੱਜ ਨੀ,
ਤੇਨੁ ਵੇਖ ਵੇਖ ਨਾ ਆਉਂਦਾ ਮੈਨੂ ਰੱਜ ਨੀ,
6
ਧੜਕਨ ਏ ਹੁਣ ਤੂ ਰਵੀ ਦੀ,
ਕਲਾਮ ਹੁੰਦੀ ਜਿਵੇ ਕਵੀ ਦੀ,
ਭੁਲ ਬੈਠਾ ਹੁਣ ਤਾਹੀਓ ਸਾਰਾ ਜਾਗ ਨੀ,
ਤੇਨੁ ਵੇਖ ਵੇਖ ਨਾ ਆਉਂਦਾ ਮੈਨੂ ਰੱਜ ਨੀ,
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht