Best Punjabi Shayari: www.PunjabiSayar.Blogspot.com

supne sade tod gaye...

0 comments

ik ik karke supne oh sade tod gai,
jo b ditia c asi oh sogata mod gai,
jindgi sadi hizar samundr ch rod gai,
RAVI tahio hun dunia to dur ho gya,
kyuki chandre oh b is dunia nu chod gai.
ਇਕ ਇਕ ਕਰਕੇ ਸੁਪਨੇ ਓਹ ਸਾਡੇ ਤੋੜ ਗਏ,
ਜੋ ਵੀ ਦਿਤਿਯਾ ਸੀ ਅਸੀਂ,ਓਹ ਸੋਗਾਤਾ ਮੋੜ ਗਏ,
ਜਿੰਦਗੀ ਸਾਡੀ ਹਿਜਰ ਸਮੁੰਦ੍ਰ ਚ ਰੋਡ ਗਏ,
ਰਵੀ ਤਾ ਤਾਹੀਓ ਹੁਣ ਦੁਨਿਆ ਤੋ ਦੂਰ ਹੋ ਗਯਾ,
ਕਯੁਕੀ ਚੰਦਰੇ ਓਹ ਵੀ ਇਸ ਦੁਨਿਆ ਨੂ ਛੋੜ ਗਏ...

Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht