Best Punjabi Shayari: www.PunjabiSayar.Blogspot.com

RABBA, VEERA TO NA BHEN KDE KOI DOOR HOVE...

0 comments

moh pyar naal apne eh dil jitt laindia ne ,
rakhdi, bhai-dooj tyohar te kol aa behndia ne,
"umar lambi hove mere veere di" rabb nu sda kehndia ne,
tahio,na koi bhra bhen to doori lai majboor hove !
RABBA, VEERA TO NA BHEN KDE  KOI DOOR HOVE...
bhen bhra da rista sabto anokha a,
sone jeha a khra, na pital warga dhokha a,
gangajal jive har paani to sucha a,
bhen bhai da rista sab to ucha a,
sda hi bhen ta bhra de mukh da noor hove,
RABBA, VEERA TO NA BHEN KDE  KOI DOOR HOVE...

ਮੋਹ ਪਯਾਰ ਨਾਲ ਆਪਣੇ ਇਹ ਦਿਲ ਜਿੱਤ ਲੈਂਦਿਆ ਨੇ,
ਰਖੜੀ,ਭਾਈ-ਦੂਜ ਤ੍ਯੋਹਾਰ ਤੇ ਕੋਲ ਆ ਬੇਹਦਿਆ ਨੇ,
"ਉਮਰ ਲੰਬੀ ਹੋਵੇ ਮੇਰੇ ਵੀਰੇ ਦੀ" ਰੱਬ ਨੂ ਸਦਾ ਕੇਹ੍ਨਦਿਆ ਨੇ,
ਤਾਹੀਓ,ਨਾ ਕੋਈ ਭਰਾ ਭੇਣ ਤੋ ਦੂਰੀ ਲਈ ਮਜਬੂਰ ਹੋਵੇ !
ਰੱਬਾ, ਵੀਰਾ ਤੋ ਨਾ ਭੇਣ ਕਦੇ ਕੋਈ ਦੂਰ ਹੋਵੇ...
ਭੇਣ ਭਰਾ ਦਾ ਰਿਸਤਾ ਸਬਤੋ ਅਨੋਖਾ ਏ,
ਸੋਨੇ ਜੇਹਾ ਏ ਖਰਾ, ਨਾ ਪਿੱਤਲ ਵਰਗਾ ਧੋਖਾ ਏ,
ਗੰਗਾਜਲ ਜਿਵੇ ਹਰ ਪਾਣੀ ਤੋ ਸੁਚਾ ਏ,
ਭੇਣ ਭਾਈ ਦਾ ਰਿਸਤਾ ਸਬ ਤੋ ਉਚਾ ਏ,
ਸਦਾ ਹੀ ਭੇਣ ਤਾ ਭਰਾ ਦੇ ਮੁਖ ਦਾ ਨੂਰ ਹੋਵੇ,
ਰੱਬਾ, ਵੀਰਾ ਤੋ ਨਾ ਭੇਣ ਕਦੇ  ਕੋਈ ਦੂਰ ਹੋਵੇ...
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht