Best Punjabi Shayari: www.PunjabiSayar.Blogspot.com

pyar sda tadfaunda a, tadfaunda pyar vikhake,

0 comments

ਦਿਲ ਸਦਾ ਤਾੜ੍ਫਾਉਂਦਾ ਏ.... ਤਾੜਫਾਉਂਦਾ ਪੀਆਰ ਵਿਖਾਕੇ,
ਦੁਨਿਆ ਬਣਾਈ ਰੱਬਾ ਬੜਾ ਚੰਗਾ ਕਰਇਆ,
ਬਸ ਇਕ ਦਿਲ ਨੂ ਬਣਾਕੇ ਨਾ ਰਤਾ ਠੀਕ ਕਰਇਆ,
ਗਮ ਸਾਰੇ ਏਹਦੇ ਨਾਲ ਹੀ ਆਉਂਦੇ,
ਲਾਉਣ ਜੋ ਦਿਲ ਸਬਹੀ ਤਾ ਅਥਰੂ ਵਹਾਉਂਦ,
ਹਰ ਅਖ ਤਾ ਏਹਨੇ ਚੱਡੀ ਰੂਆਕੇ,
ਦਿਲ ਸਦਾ ਤਾੜ੍ਫਾਉਂਦਾ ਏ.... ਤਾੜਫਾਉਂਦਾ ਪੀਆਰ ਵਿਖਾਕੇ,
ਜੋ ਕੋਈ ਬ ਏਹਦੇ ਜਾਲ ਚ ਫਸਇਆ,
ਓਸੇ ਨੂ ਹੀ ਏਹਨੇ,ਜੇਹ੍ਰੀ ਨਾਗ ਬਣ dassea ,
ਨਾ ਫਿਰ ਬਚਨ ਨੂ ਕੋਈ ਰਾਹ ਮਿਲਦਾ,
ਨਾ ਸੁਖ ਦਾ ਕੀਤੇ ਕੋਈ ਸਾਹ ਮਿਲਦਾ,
ਸਾਰੀ ਜਿੰਦਗੀ ਨਾ ਕੋਈ ਤਾਬ ਆਉਂਦਾ, ਹਾਏ ਦਿਲ ਤੋ ਠੋਕਰ ਖਾਕੇ,
ਦਿਲ ਸਦਾ ਤਾੜ੍ਫਾਉਂਦਾ ਏ.... ਤਾੜਫਾਉਂਦਾ ਪੀਆਰ ਵਿਖਾਕੇ,
ਇਸ਼੍ਕ਼ੇ ਦੀ ਜੋ ਚਾਹੇ ਕਹਾਣੀ ਫੋਲ੍ਲੋ,
ਜੀਨੇ ਮਰਜੀ ਭੇਦ ਪੁਰਾਣੇ ਖੋਲ੍ਲੋ,
ਦਿਲ ਹਥੋ ਮਜਬੂਰ ਹੋਕੇ ਰਾਂਝੇ ਨੇ ਤਖ਼ਤ ਹਜਾਰਾ chaddia
ਹਰ ਆਸ਼ੀਕ਼ ਨ ਸਧਰਾ ਚਾਵਾ ਨੂ ਕੁਵਾਰਾ chaddia
ਅਜੇ ਤਕ ਨਾ ਕੋਈ ਬਸਦਾ ਵੇਖਿਆ ,
ਹਾਂ ! ਲੁੱਟੇ ਨੇ ਸਬ ਏਹਦਿਆ ਗੱਲਾ ਵਿਚ ਆਕੇ,
ਦਿਲ ਸਦਾ ਤਾੜ੍ਫਾਉਂਦਾ ਏ.... ਤਾੜਫਾਉਂਦਾ ਪੀਆਰ ਵਿਖਾਕੇ,
ਮੁਲਾਪੁਰੀਏ ਦੀ ਦੁਨਿਆ ਇਸ ਦਿਲ ਚੰਦ੍ਰੇ ਨੇ ਉਜੜੀ ਏ,
ਰਵੀ ਨੂ ਤਾ ਆਈ ਹੁਣ ਸਮਜ,
ਪੀਆਰ ਮੋਮ ਨਹੀ, ਇਹ ਤਾ ਗਰਦਨ ਤਕ ਲਾਹੁਣ ਵਾਲੀ ਕੁਹਾੜੀ ਏ,
ਜੋ ਜਾਨ ਤਕ ਲੈ ਲੈਂਦੀ, ਆਪਣੀ ਮਰਜੀ ਨਾਲ ਲੰਬੇ ਪਾਕੇ,
ਦਿਲ ਸਦਾ ਤਾੜ੍ਫਾਉਂਦਾ ਏ.... ਤਾੜਫਾਉਂਦਾ ਪੀਆਰ ਵਿਖਾਕੇ,
dunia bnaie rabba bda changa krea ,
bas ik dil hi bnake na rta theek krea,
gam sare ehde naal hi aunde.
laun wale dil sab hi athru bhaunde,
har akh ta ehne chaddi ruake,
pyar sda tadfaunda a, tadfaunda pyar vikhake,
2
jo koi b hai ehde jaal vich fsea,
osnu ehne jehri naag ban dassea,
na fir bachan da koi rah milda,
na sukh da kite koi sah milda,
sari jindgi na koi taab aunda,haye dil to thokar khake,
pyar sda tadfaunda a, tadfaunda pyar vikhake,
3
ishqe di jo chahe khani fol-lvo,
jine marji bhed purane khol-lvo,
dil hatho majboor hoke ranjhe ne takhat hajara chaddia,
ise tra sab aashiqa ne sab sadhra chava nu kuwara chaddia,
aj tak na koi wasda vekhia,
haan..! lutte ne sab ehdia galla vich aake,
pyar sda tadfaunda a, tadfaunda pyar vikhake,
4
mullanpurie di dunia is dil chandre ne ujadi a,
ravi nu ta aaie hun samaj,
pyar mom nahi, eh ta gardan tak lahun wali kuhadi a,
jo jaan tak b lai laindi , apni marji naal lambe paake,
pyar sda tadfaunda a, tadfaunda pyar vikhake,
Share this article :

Post a Comment

Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht