Best Punjabi Shayari: www.PunjabiSayar.Blogspot.com

MAIYA DAR SADE TE AA SADI ARDASS TE...

0 comments

ਮੈਯਾ ਦਰ ਸਾਡੇ ਤੇ ਆ ਸਾਡੀ ਅਰਦਾਸ ਤੇ,

ਚੁਨਰੀ ਦਾ ਰੰਗ ਲਾਲ ਨੀ ਮਾਤਾ ਚੁਨਰੀ ਦਾ ਰੰਗ ਲਾਲ ,
ਦੂਰ ਕਸ੍ਟੋ ਰਿਹੰਦੀ ਨੀ ਮਾਤਾ, ਸਦਾ ਰਹ ਭਾਗਤਾ ਦੇ ਨਾਲ ,
ਸਾਡੇ ਦੁਖ ਤੇ ਦਰਦ ਵੰਡਾ , ਸਾਡੇ ਖੁਸਿਆ ਝੋਲੀ ਪਾ,
ਸਾਡੇ ਦੁਖ ਤੇ ਦਰਦ ਮਿਟਾ ਸਾਡੀ ਅਰਦਾਸ ਤੇ,
ਸਾਡੇ ਖੁਸਿਆ ਝੋਲੀ ਪਾ ਸਾਡੀ ਅਰਦਾਸ ਤੇ,
ਮੈਯਾ ਦਰ ਸਾਡੇ ਤੇ ਆ ਸਾਡੀ ਅਰਦਾਸ ਤੇ,

ਐਸੀ ਕਰਦੇ ਸਵੇਰ, ਦੂਰ ਕਰਦੇ ਹਨੇਰ, ਜੋ ਹਰ ਖੁਸੀ ਕੋਲ ਸਾਡੇ ਆਵੇ,
ਤੇਰੇ ਹੁੰਦੇ ਹੋਏ ਨਾ ਬਚਾ ਤੇਰਾ ਰੋਏ, ਨਾ ਦਰਦ ਕਿਸੇ ਨੂ ਕੋਈ ਸਤਾਵੇ,
ਦੀਦਾਰ ਮਾਂ ਸਾਨੂ ਕਰਾ,ਨਾ ਦੇਰ ਤੂ ਐਨੀ ਲਾ,
ਦੀਦਾਰ ਮਾਂ ਸਾਨੂ ਕਰਾ ਸਾਡੀ ਅਰਦਾਸ ਤੇ,
ਨਾ ਦੇਰ ਤੂ ਲਾ ਸਾਡੀ ਅਰਦਾਸ ਤੇ,
ਮੈਯਾ ਦਰ ਸਾਡੇ ਤੇ ਆ ਸਾਡੀ ਅਰਦਾਸ ਤੇ,

ਤੇਰੇ ਹਥਾ ਚ ਸਜੇ ਕਈ ਹਥਿਆਰ, ਤੇਰੇ ਪੈਰਾ ਹੇਠ ਚਾਨ ਤੇ ਤਾਰੇ,
ਦੁਸਟਾ ਨੂ ਮਾਂ ਤੂ ਮਾਰਦੀ,ਸਬ ਭਾਗਤਾ ਨੂ ਸਦਾ ਤੇਰੇ ਰਹਨ ਸਹਾਰੇ,
ਕਦੋ ਤੋ ਨੇ ਭਗਤ ਮਨਾ ਰਹੇ,
ਤੂ ਛੇਤੀ ਮੈਯਾ ਮਨ੍ਜਾ
ਸਾਡੀ ਅਰਦਾਸ ਤੇ,
ਸਾਨੂ ਚਰਨੀ ਆਪਣੇ ਲਗਾ ਸਾਡੀ ਅਰਦਾਸ ਤੇ,
ਮੈਯਾ ਦਰ ਸਾਡੇ ਤੇ ਆ ਸਾਡੀ ਅਰਦਾਸ ਤੇ,

ਮੁੱਲਾਂਪੁਰ ਵਾਲੇ ਦੀ ਮੰਨ ਅਰਜੋਈ ਮਾਂ,
ਰਾਵੀ ਦਿਯਾ ਆਸਾ ਨੂ ਨਾ ਮਿਤੀ ਚ ਖੋਈਏ ਮਾਂ,
ਸਾਨੂ ਤੂ ਆਪਣੇ ਦੱਸ ਬਣਾ, ਮੋਕਾ ਸੇਵਾ ਦਾ ਦੇਜਾ,
ਸਾਨੂ ਤੂ ਆਪਣੇ ਦੱਸ ਬਣਾ ਸਾਡੀ ਅਰਦਾਸ ਤੇ,
ਮੋਕਾ ਇਕ ਸੇਵਾ ਦਾ ਦੇਜਾ ਸਾਡੀ ਅਰਦਾਸ ਤੇ,
ਮੈਯਾ ਦਰ ਸਾਡੇ ਤੇ ਆ ਸਾਡੀ ਅਰਦਾਸ ਤੇ,
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht