FACEBOOK TE BEHKE BDA NAZARA AUNDA A...
1
ਹਰ ਰੋਜ ਹੀ ਨਵੇ ਫੇਸੇਬੂਕ ਤ ਯਾਰ ਨੇ ਮਿਲਦੇ,
ਇਕ ਦੂਜੇ ਸਾਮਨੇ ਫ਼ੋਰ ਖੁਲਨ ਭੇਦ ਬੀ ਦਿਲ ਦੇ ,
ਹਰ ਕੋਈ ਮਿੰਟਾ ਵਿਚ ਹੀ ਕਈ ਯਾਰ ਬਣਾਉਂਦਾ ਆ,
ਤਾਹੀਓ ਫਾਸ੍ਬੂਕ ਤੇ ਬੇਹ੍ਕੇ ਬੜਾ ਨਜ਼ਾਰਾ ਆਉਂਦਾ ਆ,
2
ਕੋਈ ਕਰੇ ਗੱਲਾ ਸੋਹਣਿਆ ਹੀਰਾ ਦੇ ਨਾਲ,
ਕੋਈ ਕਰੇ ਟਿਚਰਾ ਅਪਣਿਆ ਤਾਕ਼ਦਿਰਾ ਦੇ ਨਾਲ,
ਕੋਈ ਏਥੇ ਯਾਰੀਆ ਪੁਗਾਉਣ ਵਾਲਾ ਮਿਲਦਾ,
ਕੋਈ ਪੂਰੇ ਹਕ਼ ਨਾਲ ਗਲ ਲਾਉਣ ਵਾਲਾ ਮਿਲਦਾ,
ਕੋਈ ਬੜਾ ਪੰਗੇਵਾਜ ਨਿਤ ਨਵਾ ਪੰਗਾ ਹੀ ਪਾਉਂਦਾ ਆ,
ਤਾਹੀਓ ਫਾਸ੍ਬੂਕ ਤੇ ਬੇਹ੍ਕੇ ਬੜਾ ਨਜ਼ਾਰਾ ਆਉਂਦਾ ਆ,
3
ਕ੍ਇਆ ਨੂ ਤਾ ਵਿਛੜੇ ਪੁਰਾਣੇ ਸਾਥੀ ਮਿਲ ਜਾਂਦੇ,
ਚਿਹਰੇ ਉੱਤੇ ਫਿਰ ਤਾ ਨਵੇ ਗੁਲਾਬ ਹੀ ਖਿਲ ਜਾਂਦ,
ਹੋਣ ਰਿਹ੍ਜਾ ਫਿਰ ਪੁਰੀਆ ,
ਨਾ ਦਿਲਾ ਚ ਰਹਨ ਅਧੂਰੀਆ,
ਕੋਈ ਪੰਜਾਬੀ ਲਿਖੇ ਕੋਈ ਅੰਗ੍ਰੇਜੀ ਲਿਖੇ ਕੋਈ ਫੋਟੋ ਨਿਤ ਨਵੀ ਬਣਾਉਂਦਾ ਆ,
ਤਾਹੀਓ ਫਾਸ੍ਬੂਕ ਤੇ ਬੇਹ੍ਕੇ ਬੜਾ ਨਜ਼ਾਰਾ ਆਉਂਦਾ ਆ,
4
ਸਬ ਯਾਰਾ ਨੂ ਮਿਲਣ ਦਾ ਇਹ ਅਜ ਕਲ ਪੱਕਾ ਅੱਡਾ ਏ ,
ਕੋਈ ਹੁੰਦਾ ਉੱਤੇ ਸਫ਼ਾਰੀ, ਕਿਸੇ ਥਲੇ ਹੁੰਦਾ ਗੱਡਾ ਏ ,
ਹਰ ਇਕ ਫੋਟੋ ਉਤੇ ਕਈ ਕੋਓਮੇੰਟ ਬ ਆਉਂਦੇ ਨੇ,
ਕਈ ਕਰਨ ਪਸੰਦ ਕਈ ਸੜ ਸੜ ਜਾਂਦੇ ਨੇ ,
ਹਰ ਕੋਈ ਕਰਦਾ ਓਹਿਓ ਜੋ ਦਿਲ ਨੂ ਭਾਉਂਦਾ ਆ ,
ਤਾਹੀਓ ਫਾਸ੍ਬੂਕ ਤੇ ਬੇਹ੍ਕੇ ਬੜਾ ਨਜ਼ਾਰਾ ਆਉਂਦਾ ਆ
5
ਕਈ mitra ਨੇ ਐਥੇ ਸੋਹਣੇ ਪੇਜੇ ਬਨਾਏ ਨੇ,
ਕਈ ਗੁਰੂਆ ਪੀਰ ਦੇ ਜਿਥੇ ਹਾਲ ਸੁਨਾਏ ਨੇ,
ਨਿਤ ਨਵੀ ਅਪਡੇਟ ਨੇ ਪਾਉਂਦੇ,
ਰਵੀ jina ਨੂ ਕਰੇ ਬੜਾ ਪਸੰਦ ,
ਗੁਰੂਆ ਪੀਰ ਨੂ ਸਦਾ ਸੀਸ ਝੁਕਾਉਂਦਾ ਆ,
ਤਾਹੀਓ ਫਾਸ੍ਬੂਕ ਤੇ ਬੇਹ੍ਕੇ ਬੜਾ ਨਜ਼ਾਰਾ ਆਉਂਦਾ ਆ
Post a Comment