
Ik awaz aj bhole nu lgake vekh tai,
akha rahi dil ch bsake vekh lai,
"na rehni koi kmi kise gall di,
'OM NAMAH SHIVAYE'
tin akshar ne kunji sare hall di,
j nahi a yakeen is Ravi marjane te,
Ik war tu aap ajmake vekh lai....
ਇਕ ਅਵਾਜ਼ ਅੱਜ ਭੋਲੇ ਨੂ ਲਗਾਕੇ ਵੇਖ ਲੈ ,
ਅਖਾ ਰਾਹੀ ਦਿਲ ਚ ਵਸਾਕੇ ਵੇਖ ਲੈ,
ਨਾ ਰਹਨੀ ਕੋਈ ਕਮੀ ਕਿਸੇ ਗੱਲ ਦੀ,
"OM NAHAM SHIVAYE"
ਤਿਨ ਅਖਰ ਨੇ ਕੁਂਜੀ ਸਾਰੇ ਹੱਲ ਦੀ,
ਜੇ ਨਹੀ ਏ ਯਕੀਨ ਇਸ ਰਵੀ ਮਰਜਾਣੇ ਤੇ,
ਇਕ ਵਾਰ ਤੂ ਆਪ ਅਜਮਾਕੇ ਵੇਖ ਲੈ,
ਇਕ ਅਵਾਜ਼ ਅੱਜ ਭੋਲੇ ਨੂ ਲਗਾਕੇ ਵੇਖ ਲੈ.
Post a Comment